pa_tn/JHN/08/17.md

1.1 KiB

ਯਿਸੂ ਆਪਣੇ ਬਾਰੇ ਵਿੱਚ ਫ਼ਰੀਸੀਆਂ ਅਤੇ ਲੋਕਾਂ ਨਾਲ ਲਗਾਤਾਰ ਗੱਲ ਕਰ ਰਿਹਾ ਹੈ|

ਹਾਂ, ਅਤੇ ਤੁਹਾਡੇ ਕਾਨੂੰਨ ਵਿੱਚ

ਸ਼ਬਦ “ਹਾਂ” ਦਿਖਾਉਦਾ ਹੈ ਯਿਸੂ ਜੋ ਪਹਿਲਾਂ ਕਹਿ ਰਿਹਾ ਸੀ ਉਸਨੂੰ ਇਕੱਠਿਆਂ ਕਰਦਾ ਹੈ|

ਇਹ ਲਿਖਿਆ ਹੈ

“ਮੂਸਾ ਨੇ ਲਿਖਿਆ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਦੋ ਮਨੁੱਖਾਂ ਦੀ ਗਵਾਹੀ ਸੱਚ ਹੈ

“ਜੇਕਰ ਦੋ ਮਨੁੱਖ ਇੱਕੋ ਗੱਲ ਕਹਿਣ ਤਾਂ ਲੋਕ ਜਾਣ ਲੈਣ ਕਿ ਇਹ ਸੱਚ ਹੈ”|

ਮੈਂ ਉਹ ਹਾਂ ਜਿਹੜਾ ਆਪਣੇ ਬਾਰੇ ਗਵਾਹੀ ਦਿੰਦਾ ਹਾਂ

“ਮੈਂ ਆਪਣੇ ਬਾਰੇ ਗਵਾਹੀ ਦਿੰਦਾ ਹਾਂ” ਜਾਂ “ਮੈਂ ਆਪਣੇ ਬਾਰੇ ਵਿੱਚ ਤੁਹਾਡੇ ਕੋਲ ਸਬੂਤ ਲਿਆਉਂਦਾ ਹਾਂ| ( UDB )