ਯਿਸੂ ਆਪਣੇ ਬਾਰੇ ਵਿੱਚ ਫ਼ਰੀਸੀਆਂ ਅਤੇ ਲੋਕਾਂ ਨਾਲ ਲਗਾਤਾਰ ਗੱਲ ਕਰ ਰਿਹਾ ਹੈ| # ਹਾਂ, ਅਤੇ ਤੁਹਾਡੇ ਕਾਨੂੰਨ ਵਿੱਚ ਸ਼ਬਦ “ਹਾਂ” ਦਿਖਾਉਦਾ ਹੈ ਯਿਸੂ ਜੋ ਪਹਿਲਾਂ ਕਹਿ ਰਿਹਾ ਸੀ ਉਸਨੂੰ ਇਕੱਠਿਆਂ ਕਰਦਾ ਹੈ| # ਇਹ ਲਿਖਿਆ ਹੈ “ਮੂਸਾ ਨੇ ਲਿਖਿਆ” (ਦੇਖੋ: ਕਿਰਿਆਸ਼ੀਲ ਜਾਂ ਸੁਸਤ) # ਦੋ ਮਨੁੱਖਾਂ ਦੀ ਗਵਾਹੀ ਸੱਚ ਹੈ “ਜੇਕਰ ਦੋ ਮਨੁੱਖ ਇੱਕੋ ਗੱਲ ਕਹਿਣ ਤਾਂ ਲੋਕ ਜਾਣ ਲੈਣ ਕਿ ਇਹ ਸੱਚ ਹੈ”| # ਮੈਂ ਉਹ ਹਾਂ ਜਿਹੜਾ ਆਪਣੇ ਬਾਰੇ ਗਵਾਹੀ ਦਿੰਦਾ ਹਾਂ “ਮੈਂ ਆਪਣੇ ਬਾਰੇ ਗਵਾਹੀ ਦਿੰਦਾ ਹਾਂ” ਜਾਂ “ਮੈਂ ਆਪਣੇ ਬਾਰੇ ਵਿੱਚ ਤੁਹਾਡੇ ਕੋਲ ਸਬੂਤ ਲਿਆਉਂਦਾ ਹਾਂ| ( UDB )