pa_tn/JHN/08/12.md

18 lines
1.8 KiB
Markdown

# ਮੈਂ ਸੰਸਾਰ ਦਾ ਚਾਨਣ ਹਾਂ
ਦੇਖੋ ਕੇ ਤੁਸੀਂ 1:4 ਵਿੱਚ “ਚਾਨਣ” ਦਾ ਅਨੁਵਾਦ ਕਿਵੇਂ ਕੀਤਾ| ਅਲੱਗ ਅਨੁਵਾਦ “ਇੱਕ ਮੈਂ ਹਾਂ ਜੋ ਸੰਸਾਰ ਨੂੰ ਚਾਨਣ ਦਿੰਦਾ ਹਾਂ”|
# ਸੰਸਾਰ
“ਸੰਸਾਰ ਦੇ ਲੋਕ”|
# ਉਹ ਜਿਹੜਾ ਮੇਰੇ ਪਿੱਛੇ ਚੱਲਦਾ ਹੈ
“ਹਰੇਕ ਜਿਹੜਾ ਮੇਰੇ ਪਿੱਛੇ ਚੱਲਦਾ ਹੈ”| ਇਹ ਇੱਕ ਲਿਖ ਕੇ ਕਹਿਣ ਦਾ ਤਰੀਕਾ ਹੈ “ਹਰ ਇੱਕ ਜਿਹੜਾ ਮੇਰੀ ਸਿੱਖਿਆ ਨੂੰ ਪੂਰਾ ਕਰਦਾ ਹੈ” ਜਾਂ “ਹਰ ਇੱਕ ਜਿਹੜਾ ਮੇਰੀ ਆਗਿਆ ਪਾਲਣਾ ਕਰਦਾ ਹੈ”| (ਦੇਖੋ: ਅਲੰਕਾਰ)
# ਹਨੇਰੇ ਵਿੱਚ ਨਹੀਂ ਚੱਲੇਗਾ
“ਹਨੇਰੇ ਵਿੱਚ ਚੱਲਣਾ” ਪਾਪ ਵਿੱਚ ਚੱਲਣ ਦੇ ਬਾਰੇ ਲਿਖ ਕੇ ਕਹਿਣ ਦਾ ਤਰੀਕਾ ਹੈ| ਅਲੱਗ ਅਨੁਵਾਦ “ਜੇਕਰ ਉਹ ਹਨੇਰੇ ਵਿੱਚ ਹੈ ਤਾਂ ਨਹੀਂ ਜੀਵੇਗਾ”| (ਦੇਖੋ: ਅਲੰਕਾਰ)
# ਤੁਸੀ ਆਪਣੇ ਬਾਰੇ ਗਵਾਹੀ ਦਿੰਦੇ ਹੋ
“ਹੁਣ ਤੁਸੀ ਇਹ ਸਾਰੀਆਂ ਚੀਜਾਂ ਆਪਣੇ ਬਾਰੇ ਦੱਸ ਰਹੇ ਹੋ”|
# ਤੁਹਾਡੀ ਗਵਾਹੀ ਸੱਚੀ ਨਹੀ ਹੈ
“ਤੁਹਾਡੀ ਗਵਤਹੀ ਠੀਕ ਨਹੀ ਹੈ” “ਤੁਸੀ ਆਪਣੇ ਗਵਾਹ ਨਹੀਂ ਹੋ ਸਕਦੇ” ਜਾਂ “ਜੋ ਤੁਸੀ ਆਪਣੇ ਬਾਰੇ ਕਹਿੰਦੇ ਹੋ ਸੱਚ ਨਹੀ ਹੈ”|