pa_tn/JHN/08/12.md

1.8 KiB

ਮੈਂ ਸੰਸਾਰ ਦਾ ਚਾਨਣ ਹਾਂ

ਦੇਖੋ ਕੇ ਤੁਸੀਂ 1:4 ਵਿੱਚ “ਚਾਨਣ” ਦਾ ਅਨੁਵਾਦ ਕਿਵੇਂ ਕੀਤਾ| ਅਲੱਗ ਅਨੁਵਾਦ “ਇੱਕ ਮੈਂ ਹਾਂ ਜੋ ਸੰਸਾਰ ਨੂੰ ਚਾਨਣ ਦਿੰਦਾ ਹਾਂ”|

ਸੰਸਾਰ

“ਸੰਸਾਰ ਦੇ ਲੋਕ”|

ਉਹ ਜਿਹੜਾ ਮੇਰੇ ਪਿੱਛੇ ਚੱਲਦਾ ਹੈ

“ਹਰੇਕ ਜਿਹੜਾ ਮੇਰੇ ਪਿੱਛੇ ਚੱਲਦਾ ਹੈ”| ਇਹ ਇੱਕ ਲਿਖ ਕੇ ਕਹਿਣ ਦਾ ਤਰੀਕਾ ਹੈ “ਹਰ ਇੱਕ ਜਿਹੜਾ ਮੇਰੀ ਸਿੱਖਿਆ ਨੂੰ ਪੂਰਾ ਕਰਦਾ ਹੈ” ਜਾਂ “ਹਰ ਇੱਕ ਜਿਹੜਾ ਮੇਰੀ ਆਗਿਆ ਪਾਲਣਾ ਕਰਦਾ ਹੈ”| (ਦੇਖੋ: ਅਲੰਕਾਰ)

ਹਨੇਰੇ ਵਿੱਚ ਨਹੀਂ ਚੱਲੇਗਾ

“ਹਨੇਰੇ ਵਿੱਚ ਚੱਲਣਾ” ਪਾਪ ਵਿੱਚ ਚੱਲਣ ਦੇ ਬਾਰੇ ਲਿਖ ਕੇ ਕਹਿਣ ਦਾ ਤਰੀਕਾ ਹੈ| ਅਲੱਗ ਅਨੁਵਾਦ “ਜੇਕਰ ਉਹ ਹਨੇਰੇ ਵਿੱਚ ਹੈ ਤਾਂ ਨਹੀਂ ਜੀਵੇਗਾ”| (ਦੇਖੋ: ਅਲੰਕਾਰ)

ਤੁਸੀ ਆਪਣੇ ਬਾਰੇ ਗਵਾਹੀ ਦਿੰਦੇ ਹੋ

“ਹੁਣ ਤੁਸੀ ਇਹ ਸਾਰੀਆਂ ਚੀਜਾਂ ਆਪਣੇ ਬਾਰੇ ਦੱਸ ਰਹੇ ਹੋ”|

ਤੁਹਾਡੀ ਗਵਾਹੀ ਸੱਚੀ ਨਹੀ ਹੈ

“ਤੁਹਾਡੀ ਗਵਤਹੀ ਠੀਕ ਨਹੀ ਹੈ” “ਤੁਸੀ ਆਪਣੇ ਗਵਾਹ ਨਹੀਂ ਹੋ ਸਕਦੇ” ਜਾਂ “ਜੋ ਤੁਸੀ ਆਪਣੇ ਬਾਰੇ ਕਹਿੰਦੇ ਹੋ ਸੱਚ ਨਹੀ ਹੈ”|