# ਮੈਂ ਸੰਸਾਰ ਦਾ ਚਾਨਣ ਹਾਂ ਦੇਖੋ ਕੇ ਤੁਸੀਂ 1:4 ਵਿੱਚ “ਚਾਨਣ” ਦਾ ਅਨੁਵਾਦ ਕਿਵੇਂ ਕੀਤਾ| ਅਲੱਗ ਅਨੁਵਾਦ “ਇੱਕ ਮੈਂ ਹਾਂ ਜੋ ਸੰਸਾਰ ਨੂੰ ਚਾਨਣ ਦਿੰਦਾ ਹਾਂ”| # ਸੰਸਾਰ “ਸੰਸਾਰ ਦੇ ਲੋਕ”| # ਉਹ ਜਿਹੜਾ ਮੇਰੇ ਪਿੱਛੇ ਚੱਲਦਾ ਹੈ “ਹਰੇਕ ਜਿਹੜਾ ਮੇਰੇ ਪਿੱਛੇ ਚੱਲਦਾ ਹੈ”| ਇਹ ਇੱਕ ਲਿਖ ਕੇ ਕਹਿਣ ਦਾ ਤਰੀਕਾ ਹੈ “ਹਰ ਇੱਕ ਜਿਹੜਾ ਮੇਰੀ ਸਿੱਖਿਆ ਨੂੰ ਪੂਰਾ ਕਰਦਾ ਹੈ” ਜਾਂ “ਹਰ ਇੱਕ ਜਿਹੜਾ ਮੇਰੀ ਆਗਿਆ ਪਾਲਣਾ ਕਰਦਾ ਹੈ”| (ਦੇਖੋ: ਅਲੰਕਾਰ) # ਹਨੇਰੇ ਵਿੱਚ ਨਹੀਂ ਚੱਲੇਗਾ “ਹਨੇਰੇ ਵਿੱਚ ਚੱਲਣਾ” ਪਾਪ ਵਿੱਚ ਚੱਲਣ ਦੇ ਬਾਰੇ ਲਿਖ ਕੇ ਕਹਿਣ ਦਾ ਤਰੀਕਾ ਹੈ| ਅਲੱਗ ਅਨੁਵਾਦ “ਜੇਕਰ ਉਹ ਹਨੇਰੇ ਵਿੱਚ ਹੈ ਤਾਂ ਨਹੀਂ ਜੀਵੇਗਾ”| (ਦੇਖੋ: ਅਲੰਕਾਰ) # ਤੁਸੀ ਆਪਣੇ ਬਾਰੇ ਗਵਾਹੀ ਦਿੰਦੇ ਹੋ “ਹੁਣ ਤੁਸੀ ਇਹ ਸਾਰੀਆਂ ਚੀਜਾਂ ਆਪਣੇ ਬਾਰੇ ਦੱਸ ਰਹੇ ਹੋ”| # ਤੁਹਾਡੀ ਗਵਾਹੀ ਸੱਚੀ ਨਹੀ ਹੈ “ਤੁਹਾਡੀ ਗਵਤਹੀ ਠੀਕ ਨਹੀ ਹੈ” “ਤੁਸੀ ਆਪਣੇ ਗਵਾਹ ਨਹੀਂ ਹੋ ਸਕਦੇ” ਜਾਂ “ਜੋ ਤੁਸੀ ਆਪਣੇ ਬਾਰੇ ਕਹਿੰਦੇ ਹੋ ਸੱਚ ਨਹੀ ਹੈ”|