pa_tn/JHN/08/09.md

881 B

7:53

8:11

ਕੁਝ ਪਹਿਲੇ ਦੇ ਪਾਠਾਂ ਵਿੱਚ ਇਹ ਅਇਤਾਂ ਹਨ ਪਰ ਦੂਸਰਿਆਂ ਵਿੱਚ ਨਹੀ ਹਨ| (ਦੇਖੋ: ਪਾਠ ਵਿੱਚ ਭਿੰਨਤਾਵਾਂ)

ਇੱਕ ਦੇ ਬਾਅਦ ਇੱਕ

“ਇੱਕ ਦੇ ਬਾਅਦ ਦੂਸਰਾ”

ਹੇ ਔਰਤ, ਤੇਰੇ ਦੋਸ਼ ਲਾਉਣ ਵਾਲੇ ਕਿੱਥੇ ਹਨ

“ਜਦ ਯਿਸੂ ਨੇ ਉਸ ਨੂੰ ਔਰਤ ਬੁਲਾਇਆ,” ਉਹ ਉਸ ਨੂੰ ਨੀਵਾਂ ਨਹੀਂ ਦਿਖਾ ਰਿਹਾ ਸੀ ਜਾਂ ਉਸ ਨੂੰ ਛੋਟਾ ਮਹਿਸੂਸ ਨਹੀਂ ਕਰਵਾ ਰਿਹਾ ਸੀ| ਜੇਕਰ ਲੋਕ ਸੋਚਣ ਕਿ ਇਹ ਉਹ ਕਰਦਾ ਸੀ, ਇਹ “ਔਰਤ” ਸ਼ਬਦ ਦੇ ਬਿਨਾ ਹੀ ਅਨੁਵਾਦ ਹੋਵੇਗਾ|