pa_tn/JHN/08/07.md

20 lines
1.3 KiB
Markdown

# 7:53
8:11
ਕੁਝ ਪਹਿਲੇ ਦੇ ਪਾਠਾਂ ਵਿੱਚ ਇਹ ਅਇਤਾਂ ਹਨ ਪਰ ਦੂਸਰਿਆਂ ਵਿੱਚ ਨਹੀ ਹਨ| (ਦੇਖੋ: ਪਾਠ ਵਿੱਚ ਭਿੰਨਤਾਵਾਂ)
# ਜਦ ਉਹ ਲੱਗੇ ਰਹੇ
ਸ਼ਬਦ “ਉਹ” ਫ਼ਰੀਸੀਆਂ ਅਤੇ ਸਦੂਕੀਆਂ ਨੂੰ ਸੰਕੇਤ ਕਰਦਾ ਹੈ| (ਦੇਖੋ: 8:3)
# ਤੁਹਾਡੇ ਵਿੱਚੋਂ ਕਿਹੜਾ ਪਾਪ ਰਹਿਤ ਹੈ
“ਜੇਕਰ ਤੁਹਾਡੇ ਵਿੱਚੋਂ ਕਿਸੇ ਨੇ ਪਾਪ ਨਹੀ ਕੀਤਾ” ਜਾਂ “ਜੇਕਰ ਤੁਹਾਡੇ ਵਿੱਚੋਂ ਕਿਸੇ ਨੇ ਕਦੀ ਕੋਈ ਪਾਪ ਨਹੀਂ ਕੀਤਾ”
# ਤੁਹਾਡੇ ਵਿੱਚੋਂ
ਯਿਸੂ ਫ਼ਰੀਸੀਆਂ ਅਤੇ ਸਦੂਕੀਆਂ ਨਾਲ ਗੱਲ ਕਰ ਰਿਹਾ ਸੀ,ਅਤੇ ਸੰਭਵ ਹੈ ਕਿ ਭੀੜ੍ਹ ਨਾਲ ਵੀ ਗੱਲ ਕਰ ਰਿਹਾ ਹੋਵੇਗਾ|
# ਉਸ ਨੂੰ ਚਾਹੀਦਾ ਹੈ
“ਉਸ ਵਿਅਕਤੀ ਨੂ ਚਾਹੀਦਾ ਹੈ”
# ਉਹ ਥੱਲੇ ਵੱਲ ਰੁਕ ਗਿਆ
“ਉਹ ਥੱਲੇ ਵੱਲ ਝੁਕਿਆ ਤਾਂ ਕੀ ਧਰਤੀ ਤੇ ਆਪਣੀ ਉਂਗਲ ਨਾਲ ਲਿਖ ਸਕੇ”|