pa_tn/JHN/08/07.md

1.3 KiB

7:53

8:11

ਕੁਝ ਪਹਿਲੇ ਦੇ ਪਾਠਾਂ ਵਿੱਚ ਇਹ ਅਇਤਾਂ ਹਨ ਪਰ ਦੂਸਰਿਆਂ ਵਿੱਚ ਨਹੀ ਹਨ| (ਦੇਖੋ: ਪਾਠ ਵਿੱਚ ਭਿੰਨਤਾਵਾਂ)

ਜਦ ਉਹ ਲੱਗੇ ਰਹੇ

ਸ਼ਬਦ “ਉਹ” ਫ਼ਰੀਸੀਆਂ ਅਤੇ ਸਦੂਕੀਆਂ ਨੂੰ ਸੰਕੇਤ ਕਰਦਾ ਹੈ| (ਦੇਖੋ: 8:3)

ਤੁਹਾਡੇ ਵਿੱਚੋਂ ਕਿਹੜਾ ਪਾਪ ਰਹਿਤ ਹੈ

“ਜੇਕਰ ਤੁਹਾਡੇ ਵਿੱਚੋਂ ਕਿਸੇ ਨੇ ਪਾਪ ਨਹੀ ਕੀਤਾ” ਜਾਂ “ਜੇਕਰ ਤੁਹਾਡੇ ਵਿੱਚੋਂ ਕਿਸੇ ਨੇ ਕਦੀ ਕੋਈ ਪਾਪ ਨਹੀਂ ਕੀਤਾ”

ਤੁਹਾਡੇ ਵਿੱਚੋਂ

ਯਿਸੂ ਫ਼ਰੀਸੀਆਂ ਅਤੇ ਸਦੂਕੀਆਂ ਨਾਲ ਗੱਲ ਕਰ ਰਿਹਾ ਸੀ,ਅਤੇ ਸੰਭਵ ਹੈ ਕਿ ਭੀੜ੍ਹ ਨਾਲ ਵੀ ਗੱਲ ਕਰ ਰਿਹਾ ਹੋਵੇਗਾ|

ਉਸ ਨੂੰ ਚਾਹੀਦਾ ਹੈ

“ਉਸ ਵਿਅਕਤੀ ਨੂ ਚਾਹੀਦਾ ਹੈ”

ਉਹ ਥੱਲੇ ਵੱਲ ਰੁਕ ਗਿਆ

“ਉਹ ਥੱਲੇ ਵੱਲ ਝੁਕਿਆ ਤਾਂ ਕੀ ਧਰਤੀ ਤੇ ਆਪਣੀ ਉਂਗਲ ਨਾਲ ਲਿਖ ਸਕੇ”|