# 7:53 8:11 ਕੁਝ ਪਹਿਲੇ ਦੇ ਪਾਠਾਂ ਵਿੱਚ ਇਹ ਅਇਤਾਂ ਹਨ ਪਰ ਦੂਸਰਿਆਂ ਵਿੱਚ ਨਹੀ ਹਨ| (ਦੇਖੋ: ਪਾਠ ਵਿੱਚ ਭਿੰਨਤਾਵਾਂ) # ਜਦ ਉਹ ਲੱਗੇ ਰਹੇ ਸ਼ਬਦ “ਉਹ” ਫ਼ਰੀਸੀਆਂ ਅਤੇ ਸਦੂਕੀਆਂ ਨੂੰ ਸੰਕੇਤ ਕਰਦਾ ਹੈ| (ਦੇਖੋ: 8:3) # ਤੁਹਾਡੇ ਵਿੱਚੋਂ ਕਿਹੜਾ ਪਾਪ ਰਹਿਤ ਹੈ “ਜੇਕਰ ਤੁਹਾਡੇ ਵਿੱਚੋਂ ਕਿਸੇ ਨੇ ਪਾਪ ਨਹੀ ਕੀਤਾ” ਜਾਂ “ਜੇਕਰ ਤੁਹਾਡੇ ਵਿੱਚੋਂ ਕਿਸੇ ਨੇ ਕਦੀ ਕੋਈ ਪਾਪ ਨਹੀਂ ਕੀਤਾ” # ਤੁਹਾਡੇ ਵਿੱਚੋਂ ਯਿਸੂ ਫ਼ਰੀਸੀਆਂ ਅਤੇ ਸਦੂਕੀਆਂ ਨਾਲ ਗੱਲ ਕਰ ਰਿਹਾ ਸੀ,ਅਤੇ ਸੰਭਵ ਹੈ ਕਿ ਭੀੜ੍ਹ ਨਾਲ ਵੀ ਗੱਲ ਕਰ ਰਿਹਾ ਹੋਵੇਗਾ| # ਉਸ ਨੂੰ ਚਾਹੀਦਾ ਹੈ “ਉਸ ਵਿਅਕਤੀ ਨੂ ਚਾਹੀਦਾ ਹੈ” # ਉਹ ਥੱਲੇ ਵੱਲ ਰੁਕ ਗਿਆ “ਉਹ ਥੱਲੇ ਵੱਲ ਝੁਕਿਆ ਤਾਂ ਕੀ ਧਰਤੀ ਤੇ ਆਪਣੀ ਉਂਗਲ ਨਾਲ ਲਿਖ ਸਕੇ”|