pa_tn/JHN/05/33.md

7 lines
773 B
Markdown

ਯਿਸੂ ਲਗਾਤਾਰ ਯਹੂਦੀ ਸਰਦਾਰਾਂ ਨਾਲ ਗੱਲਬਾਤ ਕਰ ਰਿਹਾ ਹੈ(5:16)|
# ਜੋ ਗਵਾਹੀ ਮੈਨੂੰ ਮਿਲੀ ਹੈ ਉਹ ਮਨੁੱਖ ਦੇ ਵੱਲੋਂ ਨਹੀਂ ਹੈ
“ਮੈਨੂੰ ਲੋਕਾਂ ਦੀ ਗਵਾਹੀ ਨਹੀਂ ਚਾਹੀਦੀ”|
# ਯੂਹੰਨਾ ਇੱਕ ਦੀਵਾ ਸੀ ਜਿਹੜਾ ਜਗਦਾ ਅਤੇ ਪ੍ਰਕਾਸ਼ ਦੇ ਰਿਹਾ ਸੀ
“ਜਿਵੇਂ ਦੀਵੇ ਦੀ ਰੌਸ਼ਨੀ ਦੀ ਚਮਕ ਹੁੰਦੀ ਹੈ ਉਸੇ ਤਰ੍ਹਾਂ ਯੂਹੰਨਾ ਪਰਮੇਸ਼ੁਰ ਦੀ ਪਵਿੱਤਰਤਾ ਨੂੰ ਦਰਸਾ ਰਿਹਾ ਹੈ| (ਦੇਖੋ: ਅਲੰਕਾਰ)