pa_tn/JHN/05/33.md

773 B

ਯਿਸੂ ਲਗਾਤਾਰ ਯਹੂਦੀ ਸਰਦਾਰਾਂ ਨਾਲ ਗੱਲਬਾਤ ਕਰ ਰਿਹਾ ਹੈ(5:16)|

ਜੋ ਗਵਾਹੀ ਮੈਨੂੰ ਮਿਲੀ ਹੈ ਉਹ ਮਨੁੱਖ ਦੇ ਵੱਲੋਂ ਨਹੀਂ ਹੈ

“ਮੈਨੂੰ ਲੋਕਾਂ ਦੀ ਗਵਾਹੀ ਨਹੀਂ ਚਾਹੀਦੀ”|

ਯੂਹੰਨਾ ਇੱਕ ਦੀਵਾ ਸੀ ਜਿਹੜਾ ਜਗਦਾ ਅਤੇ ਪ੍ਰਕਾਸ਼ ਦੇ ਰਿਹਾ ਸੀ

“ਜਿਵੇਂ ਦੀਵੇ ਦੀ ਰੌਸ਼ਨੀ ਦੀ ਚਮਕ ਹੁੰਦੀ ਹੈ ਉਸੇ ਤਰ੍ਹਾਂ ਯੂਹੰਨਾ ਪਰਮੇਸ਼ੁਰ ਦੀ ਪਵਿੱਤਰਤਾ ਨੂੰ ਦਰਸਾ ਰਿਹਾ ਹੈ| (ਦੇਖੋ: ਅਲੰਕਾਰ)