ਯਿਸੂ ਲਗਾਤਾਰ ਯਹੂਦੀ ਸਰਦਾਰਾਂ ਨਾਲ ਗੱਲਬਾਤ ਕਰ ਰਿਹਾ ਹੈ(5:16)| # ਜੋ ਗਵਾਹੀ ਮੈਨੂੰ ਮਿਲੀ ਹੈ ਉਹ ਮਨੁੱਖ ਦੇ ਵੱਲੋਂ ਨਹੀਂ ਹੈ “ਮੈਨੂੰ ਲੋਕਾਂ ਦੀ ਗਵਾਹੀ ਨਹੀਂ ਚਾਹੀਦੀ”| # ਯੂਹੰਨਾ ਇੱਕ ਦੀਵਾ ਸੀ ਜਿਹੜਾ ਜਗਦਾ ਅਤੇ ਪ੍ਰਕਾਸ਼ ਦੇ ਰਿਹਾ ਸੀ “ਜਿਵੇਂ ਦੀਵੇ ਦੀ ਰੌਸ਼ਨੀ ਦੀ ਚਮਕ ਹੁੰਦੀ ਹੈ ਉਸੇ ਤਰ੍ਹਾਂ ਯੂਹੰਨਾ ਪਰਮੇਸ਼ੁਰ ਦੀ ਪਵਿੱਤਰਤਾ ਨੂੰ ਦਰਸਾ ਰਿਹਾ ਹੈ| (ਦੇਖੋ: ਅਲੰਕਾਰ)