pa_tn/JHN/05/07.md

12 lines
853 B
Markdown

# ਜਦ ਪਾਣੀ ਨੂੰ ਹਿਲਾਇਆ ਜਾਂਦਾ ਹੈ
ਜਦੋਂ ਸਵਰਗ ਦੂਤ ਪਾਣੀ ਨੂੰ ਹਿਲਾਂਉਦੇ ਹਨ”| (ਦੇਖੋ: ਕਿਰਿਆਸ਼ੀਲ ਜਾਂ ਸੁਸਤ) |
# ਦੂਸਰੇ ਮੇਰੇ ਤੋਂ ਪਹਿਲਾਂ ਉੱਤਰ ਜਾਂਦੇ ਹਨ
“ਕੋਈ ਨਾ ਕੋਈ ਮੇਰੇ ਤੋਂ ਪਹਿਲਾਂ ਪਾਣੀ ਵਿੱਚ ਉੱਤਰ ਜਾਂਦਾ ਹੈ”| ਕੋਈ ਨਾ ਕੋਈ ਮੇਰੇ ਤੋਂ ਪਹਿਲਾਂ ਹੀ ਪੌੜੀਆ ਉੱਤਰ ਕੇ ਪਾਣੀ ਦੇ ਤਲਾਬ ਵਿੱਚ ਚਲਾ ਜਾਂਦਾ ਹੈ|
# ਉੱਠ ਜਾਉ
“ਖੜ੍ਹੇ ਹੋ ਜਾਉ”
# ਆਪਣੀ ਚਟਾਈ ਉਠਾਉ
“ਆਪਣੀ ਸੌਣ ਵਾਲੀ ਚਟਾਈ ਚੁੱਕ ਲੈ”