pa_tn/JHN/05/07.md

853 B

ਜਦ ਪਾਣੀ ਨੂੰ ਹਿਲਾਇਆ ਜਾਂਦਾ ਹੈ

ਜਦੋਂ ਸਵਰਗ ਦੂਤ ਪਾਣੀ ਨੂੰ ਹਿਲਾਂਉਦੇ ਹਨ”| (ਦੇਖੋ: ਕਿਰਿਆਸ਼ੀਲ ਜਾਂ ਸੁਸਤ) |

ਦੂਸਰੇ ਮੇਰੇ ਤੋਂ ਪਹਿਲਾਂ ਉੱਤਰ ਜਾਂਦੇ ਹਨ

“ਕੋਈ ਨਾ ਕੋਈ ਮੇਰੇ ਤੋਂ ਪਹਿਲਾਂ ਪਾਣੀ ਵਿੱਚ ਉੱਤਰ ਜਾਂਦਾ ਹੈ”| ਕੋਈ ਨਾ ਕੋਈ ਮੇਰੇ ਤੋਂ ਪਹਿਲਾਂ ਹੀ ਪੌੜੀਆ ਉੱਤਰ ਕੇ ਪਾਣੀ ਦੇ ਤਲਾਬ ਵਿੱਚ ਚਲਾ ਜਾਂਦਾ ਹੈ|

ਉੱਠ ਜਾਉ

“ਖੜ੍ਹੇ ਹੋ ਜਾਉ”

ਆਪਣੀ ਚਟਾਈ ਉਠਾਉ

“ਆਪਣੀ ਸੌਣ ਵਾਲੀ ਚਟਾਈ ਚੁੱਕ ਲੈ”