# ਜਦ ਪਾਣੀ ਨੂੰ ਹਿਲਾਇਆ ਜਾਂਦਾ ਹੈ ਜਦੋਂ ਸਵਰਗ ਦੂਤ ਪਾਣੀ ਨੂੰ ਹਿਲਾਂਉਦੇ ਹਨ”| (ਦੇਖੋ: ਕਿਰਿਆਸ਼ੀਲ ਜਾਂ ਸੁਸਤ) | # ਦੂਸਰੇ ਮੇਰੇ ਤੋਂ ਪਹਿਲਾਂ ਉੱਤਰ ਜਾਂਦੇ ਹਨ “ਕੋਈ ਨਾ ਕੋਈ ਮੇਰੇ ਤੋਂ ਪਹਿਲਾਂ ਪਾਣੀ ਵਿੱਚ ਉੱਤਰ ਜਾਂਦਾ ਹੈ”| ਕੋਈ ਨਾ ਕੋਈ ਮੇਰੇ ਤੋਂ ਪਹਿਲਾਂ ਹੀ ਪੌੜੀਆ ਉੱਤਰ ਕੇ ਪਾਣੀ ਦੇ ਤਲਾਬ ਵਿੱਚ ਚਲਾ ਜਾਂਦਾ ਹੈ| # ਉੱਠ ਜਾਉ “ਖੜ੍ਹੇ ਹੋ ਜਾਉ” # ਆਪਣੀ ਚਟਾਈ ਉਠਾਉ “ਆਪਣੀ ਸੌਣ ਵਾਲੀ ਚਟਾਈ ਚੁੱਕ ਲੈ”