pa_tn/COL/03/12.md

2.9 KiB

ਰਹਿਮ ਦਿਲੀ ਨੂੰ ਪਹਿਨ ਲਵੋ

ਜਿਵੇਂ ਇੱਕ ਵਿਅਕਤੀ ਤਿਆਰ ਹੋਣ ਸਮੇਂ ਕੱਪੜੇ ਪਹਿਨਦਾ ਹੈ, ਵਿਸ਼ਵਾਸੀਆਂ ਨੇ ਇੱਕ ਦੂਸਰੇ ਲਈ ਆਪਣੇ ਵਿਹਾਰ ਵਿੱਚ ਰਹਿਮ, ਦਿਆਲਗੀ ਆਦਿ ਪਹਿਨਣੀ ਹੈ | (ਦੇਖੋ: ਅਲੰਕਾਰ)

ਇਸ ਲਈ ਪਹਿਨ ਲਵੋ

“ਇਸ ਲਈ” ਇੱਕ ਉਪਦੇਸ਼ ਚਿੰਨ੍ਹ ਹੈ ਜਿਹੜਾ ਕਿਸੇ ਕੰਮ ਜਾਂ ਵਿਹਾਰ ਨੂੰ ਪਿੱਛਲੀ ਚਰਚਾ ਜਾਂ ਸਿੱਖਿਆ ਦੇ ਅਨੁਸਾਰ ਬਦਲਣ ਲਈ ਹੈ | (ਦੇਖੋ: ਉਪਦੇਸ਼ ਜਾਣਕਾਰੀ)

ਪਰਮੇਸ਼ੁਰ ਦੇ ਚੁਣਿਆ ਹੋਇਆ ਵਾਂਗੂ ਜਿਹੜੇ ਪਵਿੱਤਰ ਹਨ

“ਜਿਵੇਂ ਪਰਮੇਸ਼ੁਰ ਦੇ ਪਿਆਰੇ ਅਤੇ ਪਵਿੱਤਰ ਚੁਣੇ ਹੋਏ” | (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਰਹਿਮ ਦਿਲੀ, ਦਿਆਲਗੀ, ਅਧੀਨਗੀ, ਨਰਮਾਈ ਅਤੇ ਧੀਰਜ

“ਇੱਕ ਅੰਦਰੂਨੀ ਇਨਸਾਨੀਅਤ ਜੋ ਦਿਆਲੂ, ਤਰਸਵਾਨ, ਅਧੀਨ, ਨਮਰ ਅਤੇ ਧੀਰਜਵਾਨ ਹੈ” |

ਰਹਿਮ ਦਿਲੀ

“ਹਮਦਰਦੀ ਵਾਲਾ ਦਿਲ” ਜਾਂ “ਤਰਸਵਾਨ ਦਿਲ”

ਦਿਆਲਗੀ

“ਭਲਾਈ” ਜਾਂ “ਨਰਮਾਈ”

ਅਧੀਨਗੀ

“ਮਨ ਦੀ ਅਧੀਨਗੀ” ਜਾਂ “ਮਨ ਦੀ ਅਧੀਨਗੀ” ਜਾਂ “ਅਧੀਨਗੀ”

ਨਰਮਾਈ

“ਨਰਮਾਈ” | ਪਰਮੇਸ਼ੁਰ ਦੇ ਵੱਲ ਆਤਮਾ ਦੀ ਸ਼ਾਂਤੀ ਨਾ ਕਿ ਬਾਹਰੀ ਭਾਵਨਾਵਾਂ ਦਾ ਪ੍ਰਗਟਾਵਾ |

ਧੀਰਜ

“ਧੀਰਜ” ਜਾਂ “ਲੰਬਾ ਸਮਾਂ ਸਹਿਣਾ” ਜਾਂ “ਸਵੈ

ਵਿਰੋਧਤਾ”

ਇੱਕ ਦੂਜੇ ਦੀ ਸਹਿ ਲਵੋ

ਅਨੰਦ ਅਤੇ ਪ੍ਰੇਮ ਦੇ ਨਾਲ ਇਕੱਠੇ ਕੰਮ ਕਰਨ ਦੇ ਲਈ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਇੱਕ ਦੂਸਰੇ ਨੂੰ ਸਹਿਣਾ”

ਕਿਸੇ ਵਿਰੁਧ ਸ਼ਕਾਇਤ ਹੋਵੇ

“ਵਿਰੋਧ ਵਿੱਚ ਸ਼ਕਾਇਤ ਕਰਦਾ ਹੈ” (ਦੇਖੋ: ਭਾਵਵਾਚਕ ਨਾਮ)

ਪ੍ਰੇਮ ਕਰੋ

“ਪ੍ਰੇਮ ਨੂੰ ਪਾ ਲਓ”

ਜਿਹੜਾ ਸੰਪੂਰਨਤਾਈ ਦਾ ਬੰਧ ਹੈ

“ਜਿਹੜਾ ਸਾਨੂੰ ਸੰਪੂਰਨਤਾਈ ਦੇ ਨਾਲ ਬੰਨਦਾ ਹੈ” ਜਾਂ “ਜਿਹੜਾ ਸਾਨੂੰ ਇਕੱਠਿਆਂ ਨੂੰ ਸੰਪੂਰਨਤਾਈ ਦੇ ਵਿੱਚ ਬੰਨਦਾ ਹੈ”