# ਰਹਿਮ ਦਿਲੀ ਨੂੰ ਪਹਿਨ ਲਵੋ ਜਿਵੇਂ ਇੱਕ ਵਿਅਕਤੀ ਤਿਆਰ ਹੋਣ ਸਮੇਂ ਕੱਪੜੇ ਪਹਿਨਦਾ ਹੈ, ਵਿਸ਼ਵਾਸੀਆਂ ਨੇ ਇੱਕ ਦੂਸਰੇ ਲਈ ਆਪਣੇ ਵਿਹਾਰ ਵਿੱਚ ਰਹਿਮ, ਦਿਆਲਗੀ ਆਦਿ ਪਹਿਨਣੀ ਹੈ | (ਦੇਖੋ: ਅਲੰਕਾਰ) # ਇਸ ਲਈ ਪਹਿਨ ਲਵੋ “ਇਸ ਲਈ” ਇੱਕ ਉਪਦੇਸ਼ ਚਿੰਨ੍ਹ ਹੈ ਜਿਹੜਾ ਕਿਸੇ ਕੰਮ ਜਾਂ ਵਿਹਾਰ ਨੂੰ ਪਿੱਛਲੀ ਚਰਚਾ ਜਾਂ ਸਿੱਖਿਆ ਦੇ ਅਨੁਸਾਰ ਬਦਲਣ ਲਈ ਹੈ | (ਦੇਖੋ: ਉਪਦੇਸ਼ ਜਾਣਕਾਰੀ) # ਪਰਮੇਸ਼ੁਰ ਦੇ ਚੁਣਿਆ ਹੋਇਆ ਵਾਂਗੂ ਜਿਹੜੇ ਪਵਿੱਤਰ ਹਨ “ਜਿਵੇਂ ਪਰਮੇਸ਼ੁਰ ਦੇ ਪਿਆਰੇ ਅਤੇ ਪਵਿੱਤਰ ਚੁਣੇ ਹੋਏ” | (ਦੇਖੋ: ਕਿਰਿਆਸ਼ੀਲ ਜਾਂ ਸੁਸਤ) # ਰਹਿਮ ਦਿਲੀ, ਦਿਆਲਗੀ, ਅਧੀਨਗੀ, ਨਰਮਾਈ ਅਤੇ ਧੀਰਜ “ਇੱਕ ਅੰਦਰੂਨੀ ਇਨਸਾਨੀਅਤ ਜੋ ਦਿਆਲੂ, ਤਰਸਵਾਨ, ਅਧੀਨ, ਨਮਰ ਅਤੇ ਧੀਰਜਵਾਨ ਹੈ” | # ਰਹਿਮ ਦਿਲੀ “ਹਮਦਰਦੀ ਵਾਲਾ ਦਿਲ” ਜਾਂ “ਤਰਸਵਾਨ ਦਿਲ” # ਦਿਆਲਗੀ “ਭਲਾਈ” ਜਾਂ “ਨਰਮਾਈ” # ਅਧੀਨਗੀ “ਮਨ ਦੀ ਅਧੀਨਗੀ” ਜਾਂ “ਮਨ ਦੀ ਅਧੀਨਗੀ” ਜਾਂ “ਅਧੀਨਗੀ” # ਨਰਮਾਈ “ਨਰਮਾਈ” | ਪਰਮੇਸ਼ੁਰ ਦੇ ਵੱਲ ਆਤਮਾ ਦੀ ਸ਼ਾਂਤੀ ਨਾ ਕਿ ਬਾਹਰੀ ਭਾਵਨਾਵਾਂ ਦਾ ਪ੍ਰਗਟਾਵਾ | # ਧੀਰਜ “ਧੀਰਜ” ਜਾਂ “ਲੰਬਾ ਸਮਾਂ ਸਹਿਣਾ” ਜਾਂ “ਸਵੈ ਵਿਰੋਧਤਾ” # ਇੱਕ ਦੂਜੇ ਦੀ ਸਹਿ ਲਵੋ ਅਨੰਦ ਅਤੇ ਪ੍ਰੇਮ ਦੇ ਨਾਲ ਇਕੱਠੇ ਕੰਮ ਕਰਨ ਦੇ ਲਈ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਇੱਕ ਦੂਸਰੇ ਨੂੰ ਸਹਿਣਾ” # ਕਿਸੇ ਵਿਰੁਧ ਸ਼ਕਾਇਤ ਹੋਵੇ “ਵਿਰੋਧ ਵਿੱਚ ਸ਼ਕਾਇਤ ਕਰਦਾ ਹੈ” (ਦੇਖੋ: ਭਾਵਵਾਚਕ ਨਾਮ) # ਪ੍ਰੇਮ ਕਰੋ “ਪ੍ਰੇਮ ਨੂੰ ਪਾ ਲਓ” # ਜਿਹੜਾ ਸੰਪੂਰਨਤਾਈ ਦਾ ਬੰਧ ਹੈ “ਜਿਹੜਾ ਸਾਨੂੰ ਸੰਪੂਰਨਤਾਈ ਦੇ ਨਾਲ ਬੰਨਦਾ ਹੈ” ਜਾਂ “ਜਿਹੜਾ ਸਾਨੂੰ ਇਕੱਠਿਆਂ ਨੂੰ ਸੰਪੂਰਨਤਾਈ ਦੇ ਵਿੱਚ ਬੰਨਦਾ ਹੈ”