pa_tn/COL/01/01.md

19 lines
1.7 KiB
Markdown

# (ਇਹ ਪੱਤ੍ਰੀ ਪੌਲੁਸ ਦੇ ਵੱਲੋਂ ਕੁਲੁੱਸੀਆਂ ਦੇ ਵਿਸ਼ਵਾਸੀਆਂ ਲਈ ਹੈ |)
# ਪਰਮੇਸ਼ੁਰ ਦੀ ਇੱਛਿਆ ਤੋਂ ਮਸੀਹ ਯਿਸੂ ਦਾ ਰਸੂਲ
“ਮਸੀਹ ਯਿਸੂ ਦਾ ਰਸੂਲ ਬਣਨ ਲਈ ਪਰਮੇਸ਼ੁਰ ਦੁਆਰਾ ਚੁਣਿਆ ਹੋਇਆ”
# ਸਾਡਾ ਭਰਾ
“ਪੌਲੁਸ “ਸਾਡੇ” ਵਿੱਚ ਸੁਣਨ ਵਾਲਿਆਂ ਨੂੰ ਸ਼ਾਮਿਲ ਕਰਦਾ ਹੈ | (ਦੇਖੋ: ਸੰਮਲਿਤ)
# ਪਰਮੇਸ਼ੁਰ ਲਈ ਅਲੱਗ
ਨੈਤਿਕ ਤੌਰ ਤੇ ਨਿਰਦੋਸ਼ ਜਾਂ ਪਵਿੱਤਰ ਜਾਂ ਪਵਿੱਤਰ ਲੋਕ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਸੰਤ |”
# ਤੁਹਾਡੇ ਉੱਤੇ ਕਿਰਪਾ ਹੋਵੇ
ਕਿਸੇ ਨੂੰ ਦੇਣ ਜਾਂ ਕਿਸੇ ਲਈ ਬਰਕਤ ਮੰਗਣਾ |
# ਤੁਹਾਡੇ ਉੱਤੇ ਕਿਰਪਾ ਹੋਵੇ
“”ਤੁਸੀਂ” ਕੁਲੁੱਸੀਆਂ ਦੇ ਸੰਤਾਂ ਅਤੇ ਵਫ਼ਾਦਾਰ ਭਰਾਵਾਂ ਦੇ ਨਾਲ ਸਬੰਧਿਤ ਹੈ | (ਦੇਖੋ: ਅੰਗਰੇਜੀ ਵਿੱਚ ਬਹੁਵਚਨ ਪੜਨਾਂਵ)
# ਅਸੀਂ ਸਦਾ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਾਂ
ਇਹ ਇਸ ਦਾ ਪ੍ਰਗਟਾਵਾ ਹੈ “ਅਸੀਂ ਤੁਹਾਡੇ ਲਈ ਅਕਸਰ ਅਤੇ ਗੰਭੀਰਤਾ ਦੇ ਨਾਲ ਪ੍ਰਾਰਥਨਾ ਕਰਦੇ ਹਾਂ |” (ਦੇਖੋ: ਹੱਦ ਤੋਂ ਵੱਧ)