1.7 KiB
1.7 KiB
(ਇਹ ਪੱਤ੍ਰੀ ਪੌਲੁਸ ਦੇ ਵੱਲੋਂ ਕੁਲੁੱਸੀਆਂ ਦੇ ਵਿਸ਼ਵਾਸੀਆਂ ਲਈ ਹੈ |)
ਪਰਮੇਸ਼ੁਰ ਦੀ ਇੱਛਿਆ ਤੋਂ ਮਸੀਹ ਯਿਸੂ ਦਾ ਰਸੂਲ
“ਮਸੀਹ ਯਿਸੂ ਦਾ ਰਸੂਲ ਬਣਨ ਲਈ ਪਰਮੇਸ਼ੁਰ ਦੁਆਰਾ ਚੁਣਿਆ ਹੋਇਆ”
ਸਾਡਾ ਭਰਾ
“ਪੌਲੁਸ “ਸਾਡੇ” ਵਿੱਚ ਸੁਣਨ ਵਾਲਿਆਂ ਨੂੰ ਸ਼ਾਮਿਲ ਕਰਦਾ ਹੈ | (ਦੇਖੋ: ਸੰਮਲਿਤ)
ਪਰਮੇਸ਼ੁਰ ਲਈ ਅਲੱਗ
ਨੈਤਿਕ ਤੌਰ ਤੇ ਨਿਰਦੋਸ਼ ਜਾਂ ਪਵਿੱਤਰ ਜਾਂ ਪਵਿੱਤਰ ਲੋਕ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਸੰਤ |”
ਤੁਹਾਡੇ ਉੱਤੇ ਕਿਰਪਾ ਹੋਵੇ
ਕਿਸੇ ਨੂੰ ਦੇਣ ਜਾਂ ਕਿਸੇ ਲਈ ਬਰਕਤ ਮੰਗਣਾ |
ਤੁਹਾਡੇ ਉੱਤੇ ਕਿਰਪਾ ਹੋਵੇ
“”ਤੁਸੀਂ” ਕੁਲੁੱਸੀਆਂ ਦੇ ਸੰਤਾਂ ਅਤੇ ਵਫ਼ਾਦਾਰ ਭਰਾਵਾਂ ਦੇ ਨਾਲ ਸਬੰਧਿਤ ਹੈ | (ਦੇਖੋ: ਅੰਗਰੇਜੀ ਵਿੱਚ ਬਹੁਵਚਨ ਪੜਨਾਂਵ)
ਅਸੀਂ ਸਦਾ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਾਂ
ਇਹ ਇਸ ਦਾ ਪ੍ਰਗਟਾਵਾ ਹੈ “ਅਸੀਂ ਤੁਹਾਡੇ ਲਈ ਅਕਸਰ ਅਤੇ ਗੰਭੀਰਤਾ ਦੇ ਨਾਲ ਪ੍ਰਾਰਥਨਾ ਕਰਦੇ ਹਾਂ |” (ਦੇਖੋ: ਹੱਦ ਤੋਂ ਵੱਧ)