# (ਇਹ ਪੱਤ੍ਰੀ ਪੌਲੁਸ ਦੇ ਵੱਲੋਂ ਕੁਲੁੱਸੀਆਂ ਦੇ ਵਿਸ਼ਵਾਸੀਆਂ ਲਈ ਹੈ |) # ਪਰਮੇਸ਼ੁਰ ਦੀ ਇੱਛਿਆ ਤੋਂ ਮਸੀਹ ਯਿਸੂ ਦਾ ਰਸੂਲ “ਮਸੀਹ ਯਿਸੂ ਦਾ ਰਸੂਲ ਬਣਨ ਲਈ ਪਰਮੇਸ਼ੁਰ ਦੁਆਰਾ ਚੁਣਿਆ ਹੋਇਆ” # ਸਾਡਾ ਭਰਾ “ਪੌਲੁਸ “ਸਾਡੇ” ਵਿੱਚ ਸੁਣਨ ਵਾਲਿਆਂ ਨੂੰ ਸ਼ਾਮਿਲ ਕਰਦਾ ਹੈ | (ਦੇਖੋ: ਸੰਮਲਿਤ) # ਪਰਮੇਸ਼ੁਰ ਲਈ ਅਲੱਗ ਨੈਤਿਕ ਤੌਰ ਤੇ ਨਿਰਦੋਸ਼ ਜਾਂ ਪਵਿੱਤਰ ਜਾਂ ਪਵਿੱਤਰ ਲੋਕ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਸੰਤ |” # ਤੁਹਾਡੇ ਉੱਤੇ ਕਿਰਪਾ ਹੋਵੇ ਕਿਸੇ ਨੂੰ ਦੇਣ ਜਾਂ ਕਿਸੇ ਲਈ ਬਰਕਤ ਮੰਗਣਾ | # ਤੁਹਾਡੇ ਉੱਤੇ ਕਿਰਪਾ ਹੋਵੇ “”ਤੁਸੀਂ” ਕੁਲੁੱਸੀਆਂ ਦੇ ਸੰਤਾਂ ਅਤੇ ਵਫ਼ਾਦਾਰ ਭਰਾਵਾਂ ਦੇ ਨਾਲ ਸਬੰਧਿਤ ਹੈ | (ਦੇਖੋ: ਅੰਗਰੇਜੀ ਵਿੱਚ ਬਹੁਵਚਨ ਪੜਨਾਂਵ) # ਅਸੀਂ ਸਦਾ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਾਂ ਇਹ ਇਸ ਦਾ ਪ੍ਰਗਟਾਵਾ ਹੈ “ਅਸੀਂ ਤੁਹਾਡੇ ਲਈ ਅਕਸਰ ਅਤੇ ਗੰਭੀਰਤਾ ਦੇ ਨਾਲ ਪ੍ਰਾਰਥਨਾ ਕਰਦੇ ਹਾਂ |” (ਦੇਖੋ: ਹੱਦ ਤੋਂ ਵੱਧ)