pa_tn/ACT/25/23.md

682 B

ਅਗ੍ਰਿੱਪਾ ਅਤੇ ਬਰਨੀਕੇ ਆਏ

ਦੇਖੋ ਤੁਸੀਂ 25:13 ਵਿੱਚ ਇਹਨਾਂ ਨਾਵਾਂ ਦਾ ਅਨੁਵਾਦ ਕਿਵੇਂ ਕੀਤਾ |

ਪੌਲੁਸ ਉਹਨਾਂ ਦੇ ਕੋਲ ਲਿਆਂਦਾ ਗਿਆ

ਉਹ ਪੌਲੁਸ ਨੂੰ ਉਹਨਾਂ ਦੇ ਸਾਹਮਣੇ ਹਾਜਰ ਕਰਨ ਦੇ ਲਈ ਲਿਆਏ | (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਉਹਨਾਂ ਨੇ ਮੇਰੇ ਅੱਗੇ ਰੌਲਾ ਪਾਇਆ

“ਯਹੂਦੀਆਂ ਨੇ ਮੇਰੇ ਨਾਲ ਬਹੁਤ ਰੌਲਾ ਪਾ ਕੇ ਗੱਲ ਕੀਤੀ”