# ਅਗ੍ਰਿੱਪਾ ਅਤੇ ਬਰਨੀਕੇ ਆਏ ਦੇਖੋ ਤੁਸੀਂ 25:13 ਵਿੱਚ ਇਹਨਾਂ ਨਾਵਾਂ ਦਾ ਅਨੁਵਾਦ ਕਿਵੇਂ ਕੀਤਾ | # ਪੌਲੁਸ ਉਹਨਾਂ ਦੇ ਕੋਲ ਲਿਆਂਦਾ ਗਿਆ ਉਹ ਪੌਲੁਸ ਨੂੰ ਉਹਨਾਂ ਦੇ ਸਾਹਮਣੇ ਹਾਜਰ ਕਰਨ ਦੇ ਲਈ ਲਿਆਏ | (ਦੇਖੋ: ਕਿਰਿਆਸ਼ੀਲ ਜਾਂ ਸੁਸਤ) # ਉਹਨਾਂ ਨੇ ਮੇਰੇ ਅੱਗੇ ਰੌਲਾ ਪਾਇਆ “ਯਹੂਦੀਆਂ ਨੇ ਮੇਰੇ ਨਾਲ ਬਹੁਤ ਰੌਲਾ ਪਾ ਕੇ ਗੱਲ ਕੀਤੀ”