pa_tn/ACT/25/23.md

9 lines
682 B
Markdown
Raw Permalink Normal View History

2017-08-29 21:15:17 +00:00
# ਅਗ੍ਰਿੱਪਾ ਅਤੇ ਬਰਨੀਕੇ ਆਏ
ਦੇਖੋ ਤੁਸੀਂ 25:13 ਵਿੱਚ ਇਹਨਾਂ ਨਾਵਾਂ ਦਾ ਅਨੁਵਾਦ ਕਿਵੇਂ ਕੀਤਾ |
# ਪੌਲੁਸ ਉਹਨਾਂ ਦੇ ਕੋਲ ਲਿਆਂਦਾ ਗਿਆ
ਉਹ ਪੌਲੁਸ ਨੂੰ ਉਹਨਾਂ ਦੇ ਸਾਹਮਣੇ ਹਾਜਰ ਕਰਨ ਦੇ ਲਈ ਲਿਆਏ | (ਦੇਖੋ: ਕਿਰਿਆਸ਼ੀਲ ਜਾਂ ਸੁਸਤ)
# ਉਹਨਾਂ ਨੇ ਮੇਰੇ ਅੱਗੇ ਰੌਲਾ ਪਾਇਆ
“ਯਹੂਦੀਆਂ ਨੇ ਮੇਰੇ ਨਾਲ ਬਹੁਤ ਰੌਲਾ ਪਾ ਕੇ ਗੱਲ ਕੀਤੀ”