pa_tn/ACT/25/21.md

7 lines
623 B
Markdown

ਫੇਸਤੁਸ ਆਇਤ 21 ਦੇ ਵਿੱਚ ਬੋਲਣਾ ਜਾਰੀ ਰੱਖਦਾ ਹੈ |
# ਮੈਂ ਉਸ ਨੂੰ ਨਜ਼ਰਬੰਦ ਰੱਖੇ ਜਾਣ ਦਾ ਹੁਕਮ ਦਿੱਤਾ
“ਮੈਂ ਸਿਪਾਹੀਆਂ ਨੂੰ ਉਸ ਨੂੰ ਕੈਦ ਵਿੱਚ ਰੱਖਣ ਦੇ ਲਈ ਆਖਿਆ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)
# ਤੂੰ ਕੱਲ ਨੂੰ ਉਸ ਦੀ ਸੁਣ ਲਵੀਂ
“ਮੈਂ ਕੱਲ ਨੂੰ ਤੇਰੇ ਲਈ ਪੌਲੁਸ ਦੀ ਸੁਣਨ ਦਾ ਉਪਰਾਲਾ ਕਰਾਂਗਾ”