ਫੇਸਤੁਸ ਆਇਤ 21 ਦੇ ਵਿੱਚ ਬੋਲਣਾ ਜਾਰੀ ਰੱਖਦਾ ਹੈ |
“ਮੈਂ ਸਿਪਾਹੀਆਂ ਨੂੰ ਉਸ ਨੂੰ ਕੈਦ ਵਿੱਚ ਰੱਖਣ ਦੇ ਲਈ ਆਖਿਆ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)
“ਮੈਂ ਕੱਲ ਨੂੰ ਤੇਰੇ ਲਈ ਪੌਲੁਸ ਦੀ ਸੁਣਨ ਦਾ ਉਪਰਾਲਾ ਕਰਾਂਗਾ”