ਫੇਸਤੁਸ ਆਇਤ 21 ਦੇ ਵਿੱਚ ਬੋਲਣਾ ਜਾਰੀ ਰੱਖਦਾ ਹੈ | # ਮੈਂ ਉਸ ਨੂੰ ਨਜ਼ਰਬੰਦ ਰੱਖੇ ਜਾਣ ਦਾ ਹੁਕਮ ਦਿੱਤਾ “ਮੈਂ ਸਿਪਾਹੀਆਂ ਨੂੰ ਉਸ ਨੂੰ ਕੈਦ ਵਿੱਚ ਰੱਖਣ ਦੇ ਲਈ ਆਖਿਆ” (ਦੇਖੋ: ਕਿਰਿਆਸ਼ੀਲ ਜਾਂ ਸੁਸਤ) # ਤੂੰ ਕੱਲ ਨੂੰ ਉਸ ਦੀ ਸੁਣ ਲਵੀਂ “ਮੈਂ ਕੱਲ ਨੂੰ ਤੇਰੇ ਲਈ ਪੌਲੁਸ ਦੀ ਸੁਣਨ ਦਾ ਉਪਰਾਲਾ ਕਰਾਂਗਾ”