18 lines
1.1 KiB
Markdown
18 lines
1.1 KiB
Markdown
# ਉਸ ਦੇ ਰਹਿਣ ਤੋਂ ਬਾਅਦ
|
|
|
|
“ਫੇਸਤੁਸ ਦੇ ਰਹਿਣ ਤੋਂ ਬਾਅਦ”
|
|
# ਅਦਾਲਤ ਦੀ ਗੱਦੀ ਉੱਤੇ ਬੈਠਾ
|
|
|
|
“ਉਸ ਗੱਦੀ ਉੱਤੇ ਬੈਠਾ ਜਿੱਥੇ ਉਹ ਨਿਆਈਂ ਸੀ”
|
|
# ਪੌਲੁਸ ਨੂੰ ਉਸ ਦੇ ਕੋਲ ਲਿਆਉਣ
|
|
|
|
“ਕਿ ਉਹ ਪੌਲੁਸ ਨੂੰ ਉਸ ਦੇ ਕੋਲ ਲਿਆਉਣ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)
|
|
# ਜਦੋਂ ਉਹ ਆਇਆ
|
|
|
|
“ਜਦੋਂ ਪੌਲੁਸ ਆਇਆ ਅਤੇ ਫੇਸਤੁਸ ਦੇ ਸਾਹਮਣੇ ਖੜਾ ਹੋਇਆ”
|
|
# ਯਹੂਦੀਆਂ ਦਾ ਨਾਮ
|
|
|
|
“ਯਹੂਦੀਆਂ ਦੀ ਸ਼ਰਾ” (UDB)
|
|
# ਹੈਕਲ ਦੇ ਵਿਰੁੱਧ ਨਹੀਂ
|
|
|
|
ਇਸ ਦਾ ਅਰਥ ਹੈ ਕਿ ਉਸ ਨੇ ਯਰੂਸ਼ਲਮ ਦੀ ਹੈਕਲ ਦੇ ਵਿੱਚ ਦਾਖਲ ਹੋਣ ਸੰਬੰਧੀ ਕਿਸੇ ਕਾਨੂੰਨ ਨੂੰ ਭੰਗ ਨਹੀਂ ਕੀਤਾ (ਦੇਖੋ: ਉੱਪ ਲੱਛਣ) |