pa_tn/ACT/25/06.md

1.1 KiB

ਉਸ ਦੇ ਰਹਿਣ ਤੋਂ ਬਾਅਦ

“ਫੇਸਤੁਸ ਦੇ ਰਹਿਣ ਤੋਂ ਬਾਅਦ”

ਅਦਾਲਤ ਦੀ ਗੱਦੀ ਉੱਤੇ ਬੈਠਾ

“ਉਸ ਗੱਦੀ ਉੱਤੇ ਬੈਠਾ ਜਿੱਥੇ ਉਹ ਨਿਆਈਂ ਸੀ”

ਪੌਲੁਸ ਨੂੰ ਉਸ ਦੇ ਕੋਲ ਲਿਆਉਣ

“ਕਿ ਉਹ ਪੌਲੁਸ ਨੂੰ ਉਸ ਦੇ ਕੋਲ ਲਿਆਉਣ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਜਦੋਂ ਉਹ ਆਇਆ

“ਜਦੋਂ ਪੌਲੁਸ ਆਇਆ ਅਤੇ ਫੇਸਤੁਸ ਦੇ ਸਾਹਮਣੇ ਖੜਾ ਹੋਇਆ”

ਯਹੂਦੀਆਂ ਦਾ ਨਾਮ

“ਯਹੂਦੀਆਂ ਦੀ ਸ਼ਰਾ” (UDB)

ਹੈਕਲ ਦੇ ਵਿਰੁੱਧ ਨਹੀਂ

ਇਸ ਦਾ ਅਰਥ ਹੈ ਕਿ ਉਸ ਨੇ ਯਰੂਸ਼ਲਮ ਦੀ ਹੈਕਲ ਦੇ ਵਿੱਚ ਦਾਖਲ ਹੋਣ ਸੰਬੰਧੀ ਕਿਸੇ ਕਾਨੂੰਨ ਨੂੰ ਭੰਗ ਨਹੀਂ ਕੀਤਾ (ਦੇਖੋ: ਉੱਪ ਲੱਛਣ)