pa_tn/ACT/25/06.md

18 lines
1.1 KiB
Markdown
Raw Permalink Normal View History

2017-08-29 21:15:17 +00:00
# ਉਸ ਦੇ ਰਹਿਣ ਤੋਂ ਬਾਅਦ
“ਫੇਸਤੁਸ ਦੇ ਰਹਿਣ ਤੋਂ ਬਾਅਦ”
# ਅਦਾਲਤ ਦੀ ਗੱਦੀ ਉੱਤੇ ਬੈਠਾ
“ਉਸ ਗੱਦੀ ਉੱਤੇ ਬੈਠਾ ਜਿੱਥੇ ਉਹ ਨਿਆਈਂ ਸੀ”
# ਪੌਲੁਸ ਨੂੰ ਉਸ ਦੇ ਕੋਲ ਲਿਆਉਣ
“ਕਿ ਉਹ ਪੌਲੁਸ ਨੂੰ ਉਸ ਦੇ ਕੋਲ ਲਿਆਉਣ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)
# ਜਦੋਂ ਉਹ ਆਇਆ
“ਜਦੋਂ ਪੌਲੁਸ ਆਇਆ ਅਤੇ ਫੇਸਤੁਸ ਦੇ ਸਾਹਮਣੇ ਖੜਾ ਹੋਇਆ”
# ਯਹੂਦੀਆਂ ਦਾ ਨਾਮ
“ਯਹੂਦੀਆਂ ਦੀ ਸ਼ਰਾ” (UDB)
# ਹੈਕਲ ਦੇ ਵਿਰੁੱਧ ਨਹੀਂ
ਇਸ ਦਾ ਅਰਥ ਹੈ ਕਿ ਉਸ ਨੇ ਯਰੂਸ਼ਲਮ ਦੀ ਹੈਕਲ ਦੇ ਵਿੱਚ ਦਾਖਲ ਹੋਣ ਸੰਬੰਧੀ ਕਿਸੇ ਕਾਨੂੰਨ ਨੂੰ ਭੰਗ ਨਹੀਂ ਕੀਤਾ (ਦੇਖੋ: ਉੱਪ ਲੱਛਣ)