pa_tn/ACT/25/04.md

9 lines
911 B
Markdown

# ਕਿ ਪੌਲੁਸ ਕੈਸਰਿਯਾ ਦੇ ਵਿੱਚ ਕੈਦੀ ਸੀ
ਇਹ ਇੱਕ ਸਿੱਧੇ ਭਾਸ਼ਣ ਦਾ ਹਵਾਲਾ ਹੈ | ਸਮਾਂਤਰ ਅਨੁਵਾਦ: “ਪੌਲੁਸ ਕੈਸਰਿਯਾ ਦੇ ਵਿੱਚ ਕੈਦੀ ਹੈ ਅਤੇ ਮੈਂ ਉੱਥੇ ਜਲਦੀ ਵਾਪਸ ਆਵਾਂਗਾ |” (ਦੇਖੋ: ਭਾਸ਼ਾ ਦੇ ਵਿੱਚ ਕੌਮੇ)
# ਜੇਕਰ ਮਨੁੱਖ ਦੇ ਵਿੱਚ ਕੋਈ ਦੋਸ਼ ਹੋਵੇ
“ਜੇਕਰ ਪੌਲੁਸ ਨੇ ਕੋਈ ਗਲਤ ਕੰਮ ਕੀਤਾ ਹੋਵੇ”
# ਤੁਸੀਂ ਉਸ ਉੱਤੇ ਦੋਸ਼ ਲਾਵੋ
“ਤੁਹਾਨੂੰ ਉਸ ਉੱਤੇ ਦੋਸ਼ ਲਾਉਣੇ ਚਾਹੀਦੇ ਹਨ” ਜਾਂ “ਤੁਸੀਂ ਉਸ ਉੱਤੇ ਕਾਨੂੰਨ ਨੂੰ ਤੋੜਨ ਦਾ ਦੋਸ਼ ਲਾਵੋ”