pa_tn/ACT/25/04.md

911 B

ਕਿ ਪੌਲੁਸ ਕੈਸਰਿਯਾ ਦੇ ਵਿੱਚ ਕੈਦੀ ਸੀ

ਇਹ ਇੱਕ ਸਿੱਧੇ ਭਾਸ਼ਣ ਦਾ ਹਵਾਲਾ ਹੈ | ਸਮਾਂਤਰ ਅਨੁਵਾਦ: “ਪੌਲੁਸ ਕੈਸਰਿਯਾ ਦੇ ਵਿੱਚ ਕੈਦੀ ਹੈ ਅਤੇ ਮੈਂ ਉੱਥੇ ਜਲਦੀ ਵਾਪਸ ਆਵਾਂਗਾ |” (ਦੇਖੋ: ਭਾਸ਼ਾ ਦੇ ਵਿੱਚ ਕੌਮੇ)

ਜੇਕਰ ਮਨੁੱਖ ਦੇ ਵਿੱਚ ਕੋਈ ਦੋਸ਼ ਹੋਵੇ

“ਜੇਕਰ ਪੌਲੁਸ ਨੇ ਕੋਈ ਗਲਤ ਕੰਮ ਕੀਤਾ ਹੋਵੇ”

ਤੁਸੀਂ ਉਸ ਉੱਤੇ ਦੋਸ਼ ਲਾਵੋ

“ਤੁਹਾਨੂੰ ਉਸ ਉੱਤੇ ਦੋਸ਼ ਲਾਉਣੇ ਚਾਹੀਦੇ ਹਨ” ਜਾਂ “ਤੁਸੀਂ ਉਸ ਉੱਤੇ ਕਾਨੂੰਨ ਨੂੰ ਤੋੜਨ ਦਾ ਦੋਸ਼ ਲਾਵੋ”