# ਕਿ ਪੌਲੁਸ ਕੈਸਰਿਯਾ ਦੇ ਵਿੱਚ ਕੈਦੀ ਸੀ ਇਹ ਇੱਕ ਸਿੱਧੇ ਭਾਸ਼ਣ ਦਾ ਹਵਾਲਾ ਹੈ | ਸਮਾਂਤਰ ਅਨੁਵਾਦ: “ਪੌਲੁਸ ਕੈਸਰਿਯਾ ਦੇ ਵਿੱਚ ਕੈਦੀ ਹੈ ਅਤੇ ਮੈਂ ਉੱਥੇ ਜਲਦੀ ਵਾਪਸ ਆਵਾਂਗਾ |” (ਦੇਖੋ: ਭਾਸ਼ਾ ਦੇ ਵਿੱਚ ਕੌਮੇ) # ਜੇਕਰ ਮਨੁੱਖ ਦੇ ਵਿੱਚ ਕੋਈ ਦੋਸ਼ ਹੋਵੇ “ਜੇਕਰ ਪੌਲੁਸ ਨੇ ਕੋਈ ਗਲਤ ਕੰਮ ਕੀਤਾ ਹੋਵੇ” # ਤੁਸੀਂ ਉਸ ਉੱਤੇ ਦੋਸ਼ ਲਾਵੋ “ਤੁਹਾਨੂੰ ਉਸ ਉੱਤੇ ਦੋਸ਼ ਲਾਉਣੇ ਚਾਹੀਦੇ ਹਨ” ਜਾਂ “ਤੁਸੀਂ ਉਸ ਉੱਤੇ ਕਾਨੂੰਨ ਨੂੰ ਤੋੜਨ ਦਾ ਦੋਸ਼ ਲਾਵੋ”