pa_tn/ACT/22/12.md

10 lines
784 B
Markdown

ਪੌਲੁਸ ਪੌੜੀਆਂ ਦੇ ਵਿੱਚ ਯਹੂਦੀਆਂ ਦੀ ਭੀੜ ਦੇ ਨਾਲ ਗੱਲਾਂ ਕਰਨਾ ਜਾਰੀ ਰੱਖਦਾ ਹੈ |
# ਸ਼ਰਾ ਦੇ ਅਨੁਸਾਰ ਭਗਤ ਮਨੁੱਖ
ਹਨਾਨਿਯਾ ਪਰਮੇਸ਼ੁਰ ਦੀ ਸ਼ਰਾ ਦੀ ਪਾਲਣਾ ਬਹੁਤ ਗੰਭੀਰਤਾ ਦੇ ਨਾਲ ਕਰਦਾ ਸੀ |
# ਨੇਕ ਨਾਮ ਸੀ
“ਦੂਸਰਿਆਂ ਦੇ ਵਿਚਕਾਰ ਚੰਗੀ ਇੱਜਤ ਵਾਲਾ”
# ਉਸ ਸਮੇਂ
“ਉਸ ਸਮੇਂ” ਜਾਂ “ਅਚਾਨਕ |” ਇਹ ਇੱਕ ਮੁਹਾਵਰਾ ਹੈ ਜਿਸ ਦਾ ਅਰਥ ਹੈ ਕੋਈ ਚੀਜ਼ ਅਚਾਨਕ ਹੋਈ | (ਦੇਖੋ: ਮੁਹਾਵਰੇ)