pa_tn/ACT/22/12.md

784 B

ਪੌਲੁਸ ਪੌੜੀਆਂ ਦੇ ਵਿੱਚ ਯਹੂਦੀਆਂ ਦੀ ਭੀੜ ਦੇ ਨਾਲ ਗੱਲਾਂ ਕਰਨਾ ਜਾਰੀ ਰੱਖਦਾ ਹੈ |

ਸ਼ਰਾ ਦੇ ਅਨੁਸਾਰ ਭਗਤ ਮਨੁੱਖ

ਹਨਾਨਿਯਾ ਪਰਮੇਸ਼ੁਰ ਦੀ ਸ਼ਰਾ ਦੀ ਪਾਲਣਾ ਬਹੁਤ ਗੰਭੀਰਤਾ ਦੇ ਨਾਲ ਕਰਦਾ ਸੀ |

ਨੇਕ ਨਾਮ ਸੀ

“ਦੂਸਰਿਆਂ ਦੇ ਵਿਚਕਾਰ ਚੰਗੀ ਇੱਜਤ ਵਾਲਾ”

ਉਸ ਸਮੇਂ

“ਉਸ ਸਮੇਂ” ਜਾਂ “ਅਚਾਨਕ |” ਇਹ ਇੱਕ ਮੁਹਾਵਰਾ ਹੈ ਜਿਸ ਦਾ ਅਰਥ ਹੈ ਕੋਈ ਚੀਜ਼ ਅਚਾਨਕ ਹੋਈ | (ਦੇਖੋ: ਮੁਹਾਵਰੇ)