ਪੌਲੁਸ ਪੌੜੀਆਂ ਦੇ ਵਿੱਚ ਯਹੂਦੀਆਂ ਦੀ ਭੀੜ ਦੇ ਨਾਲ ਗੱਲਾਂ ਕਰਨਾ ਜਾਰੀ ਰੱਖਦਾ ਹੈ | # ਸ਼ਰਾ ਦੇ ਅਨੁਸਾਰ ਭਗਤ ਮਨੁੱਖ ਹਨਾਨਿਯਾ ਪਰਮੇਸ਼ੁਰ ਦੀ ਸ਼ਰਾ ਦੀ ਪਾਲਣਾ ਬਹੁਤ ਗੰਭੀਰਤਾ ਦੇ ਨਾਲ ਕਰਦਾ ਸੀ | # ਨੇਕ ਨਾਮ ਸੀ “ਦੂਸਰਿਆਂ ਦੇ ਵਿਚਕਾਰ ਚੰਗੀ ਇੱਜਤ ਵਾਲਾ” # ਉਸ ਸਮੇਂ “ਉਸ ਸਮੇਂ” ਜਾਂ “ਅਚਾਨਕ |” ਇਹ ਇੱਕ ਮੁਹਾਵਰਾ ਹੈ ਜਿਸ ਦਾ ਅਰਥ ਹੈ ਕੋਈ ਚੀਜ਼ ਅਚਾਨਕ ਹੋਈ | (ਦੇਖੋ: ਮੁਹਾਵਰੇ)