pa_tn/ACT/18/09.md

12 lines
817 B
Markdown

# ਚੁੱਪ ਨਾ ਰਹਿ
“ਖ਼ੁਸ਼ਖਬਰੀ ਦੇ ਬੋਲਨਾ ਬੰਦ ਨਾ ਕਰ |”
# ਕਿਉਂਕਿ ਮੈਂ ਹਾਂ
“ਮੈਂ” ਪ੍ਰਭੂ ਦੇ ਨਾਲ ਸੰਬੰਧਿਤ ਹੈ, ਜੋ ਪਰਮੇਸ਼ੁਰ ਦੇ ਨਾਲ ਗੱਲ ਕਰਦਾ ਹੈ |
# ਤੇਰੇ ਨਾਲ
“ਤੇਰੇ” ਪੌਲੁਸ ਦੇ ਨਾਲ ਸੰਬੰਧਿਤ ਹੈ, ਜਿਸ ਦੇ ਨਾਲ ਪ੍ਰਭੂ ਦਰਸ਼ਣ ਦੇ ਵਿੱਚ ਗੱਲ ਕਰ ਰਿਹਾ ਹੈ |
# ਇਸ ਸ਼ਹਿਰ ਦੇ ਵਿੱਚ ਮੇਰੇ ਬਹੁਤ ਲੋਕ ਹਨ
“ਇਸ ਸ਼ਹਿਰ ਦੇ ਵਿੱਚ ਬਹੁਤ ਲੋਕ ਹਨ ਜਿਹਨਾਂ ਨੇ ਆਪਣਾ ਵਿਸ਼ਵਾਸ ਮੇਰੇ ਉੱਤੇ ਰੱਖਿਆ ਹੈ |”