pa_tn/ACT/18/09.md

817 B

ਚੁੱਪ ਨਾ ਰਹਿ

“ਖ਼ੁਸ਼ਖਬਰੀ ਦੇ ਬੋਲਨਾ ਬੰਦ ਨਾ ਕਰ |”

ਕਿਉਂਕਿ ਮੈਂ ਹਾਂ

“ਮੈਂ” ਪ੍ਰਭੂ ਦੇ ਨਾਲ ਸੰਬੰਧਿਤ ਹੈ, ਜੋ ਪਰਮੇਸ਼ੁਰ ਦੇ ਨਾਲ ਗੱਲ ਕਰਦਾ ਹੈ |

ਤੇਰੇ ਨਾਲ

“ਤੇਰੇ” ਪੌਲੁਸ ਦੇ ਨਾਲ ਸੰਬੰਧਿਤ ਹੈ, ਜਿਸ ਦੇ ਨਾਲ ਪ੍ਰਭੂ ਦਰਸ਼ਣ ਦੇ ਵਿੱਚ ਗੱਲ ਕਰ ਰਿਹਾ ਹੈ |

ਇਸ ਸ਼ਹਿਰ ਦੇ ਵਿੱਚ ਮੇਰੇ ਬਹੁਤ ਲੋਕ ਹਨ

“ਇਸ ਸ਼ਹਿਰ ਦੇ ਵਿੱਚ ਬਹੁਤ ਲੋਕ ਹਨ ਜਿਹਨਾਂ ਨੇ ਆਪਣਾ ਵਿਸ਼ਵਾਸ ਮੇਰੇ ਉੱਤੇ ਰੱਖਿਆ ਹੈ |”