# ਚੁੱਪ ਨਾ ਰਹਿ “ਖ਼ੁਸ਼ਖਬਰੀ ਦੇ ਬੋਲਨਾ ਬੰਦ ਨਾ ਕਰ |” # ਕਿਉਂਕਿ ਮੈਂ ਹਾਂ “ਮੈਂ” ਪ੍ਰਭੂ ਦੇ ਨਾਲ ਸੰਬੰਧਿਤ ਹੈ, ਜੋ ਪਰਮੇਸ਼ੁਰ ਦੇ ਨਾਲ ਗੱਲ ਕਰਦਾ ਹੈ | # ਤੇਰੇ ਨਾਲ “ਤੇਰੇ” ਪੌਲੁਸ ਦੇ ਨਾਲ ਸੰਬੰਧਿਤ ਹੈ, ਜਿਸ ਦੇ ਨਾਲ ਪ੍ਰਭੂ ਦਰਸ਼ਣ ਦੇ ਵਿੱਚ ਗੱਲ ਕਰ ਰਿਹਾ ਹੈ | # ਇਸ ਸ਼ਹਿਰ ਦੇ ਵਿੱਚ ਮੇਰੇ ਬਹੁਤ ਲੋਕ ਹਨ “ਇਸ ਸ਼ਹਿਰ ਦੇ ਵਿੱਚ ਬਹੁਤ ਲੋਕ ਹਨ ਜਿਹਨਾਂ ਨੇ ਆਪਣਾ ਵਿਸ਼ਵਾਸ ਮੇਰੇ ਉੱਤੇ ਰੱਖਿਆ ਹੈ |”