pa_tn/ACT/16/37.md

2.0 KiB

ਉਹਨਾਂ ਨੂੰ ਕਿਹਾ

“ਸਿਪਾਹੀਆਂ ਨੂੰ ਕਿਹਾ”

ਉਹਨਾਂ ਨੇ ਸਾਰਿਆਂ ਦੇ ਸਾਹਮਣੇ

“ਸਰਦਾਰਾਂ ਨੇ ਸਾਰਿਆਂ ਦੇ ਸਾਹਮਣੇ”

ਸਾਨੂੰ ਮਾਰਿਆ, ਜੋ ਹਨ

ਸ਼ਬਦ “ਅਸੀਂ” ਵਿੱਚ ਪੌਲੁਸ ਅਤੇ ਸੀਲਾਸ ਸ਼ਾਮਲ ਹੈ | (ਦੇਖੋ: ਵਿਸ਼ੇਸ਼)

ਕਦੀ ਨਹੀਂ

“ਪੱਕਾ ਨਹੀਂ!” ਪੌਲੁਸ ਸਰਦਾਰਾਂ ਜਾਂ ਸ਼ਹਿਰ ਦੇ ਆਗੂਆਂ ਨੂੰ ਸੰਬੋਧਿਤ ਕਰਦਾ ਹੈ, ਭਾਵੇਂ ਕਿ ਉਹ ਦਰੋਗੇ ਦੇ ਨਾਲ ਗੱਲ ਕਰ ਰਿਹਾ ਸੀ | (ਦੇਖੋ: ਸਪੱਸ਼ਟ ਅਤੇ ਅਪ੍ਰਤੱਖ)

ਰੋਮੀ

ਇਹ ਪੂਰੇ ਸਾਮਰਾਜ ਦੇ ਵਿੱਚ ਉਹਨਾਂ ਲੋਕਾਂ ਦੇ ਨਾਲ ਸੰਬੰਧਿਤ ਹੈ ਜਿਹਨਾਂ ਦੇ ਕੋਲ ਕਾਨੂੰਨੀ ਨਾਗਰਿਕਤਾ ਸੀ | ਉਹਨਾਂ ਦੇ ਅਧਿਕਾਰਾਂ ਦੇ ਵਿੱਚ ਸਤਾਵ ਦੇ ਲਈ ਆਜ਼ਾਦੀ ਦੇ ਨਾਲ ਪਰਤਾਏ ਜਾਣ ਦਾ ਅਧਿਕਾਰ ਸੀ | ਸ਼ਹਿਰ ਦੇ ਆਗੂ ਡਰੇ ਹੋਏ ਸਨ ਕਿ ਕੀ ਹੋਵੇਗਾ ਜੇਕਰ ਸ਼ਾਸ਼ਕ ਨੂੰ ਪਤਾ ਲੱਗਿਆ ਕਿ ਸ਼ਹਿਰ ਦੇ ਆਗੂਆਂ ਨੇ ਪੌਲੁਸ ਅਤੇ ਸੀਲਾਸ ਦੇ ਨਾਲ ਬੁਰਾ ਸਲੂਕ ਕੀਤਾ ਹੈ |”

ਉਹਨਾਂ ਨੂੰ ਆਉਣ ਦਿਓ

“ਸ਼ਹਿਰ ਦੇ ਹਾਕਮਾਂ ਨੂੰ ਆਉਣਾ ਚਾਹਿਦਾ ਹੈ |”

ਸਰਦਾਰ ਆਏ ਅਤੇ ਉਹਨਾਂ ਨੂੰ ਬੇਨਤੀ ਕੀਤੀ

ਸਰਦਾਰ ਆਏ ਅਤੇ ਪੌਲੁਸ ਅਤੇ ਸੀਲਾਸ ਨੂੰ ਬੇਨਤੀ ਕੀਤੀ |

ਜਦੋਂ ਉਹ ਉਹਨਾਂ ਨੂੰ ਲੈ ਆਏ

ਜਦੋਂ ਸਰਦਾਰ ਪੌਲੁਸ ਅਤੇ ਸੀਲਾਸ ਨੂੰ ਲੈ ਆਏ |