# ਉਹਨਾਂ ਨੂੰ ਕਿਹਾ “ਸਿਪਾਹੀਆਂ ਨੂੰ ਕਿਹਾ” # ਉਹਨਾਂ ਨੇ ਸਾਰਿਆਂ ਦੇ ਸਾਹਮਣੇ “ਸਰਦਾਰਾਂ ਨੇ ਸਾਰਿਆਂ ਦੇ ਸਾਹਮਣੇ” # ਸਾਨੂੰ ਮਾਰਿਆ, ਜੋ ਹਨ ਸ਼ਬਦ “ਅਸੀਂ” ਵਿੱਚ ਪੌਲੁਸ ਅਤੇ ਸੀਲਾਸ ਸ਼ਾਮਲ ਹੈ | (ਦੇਖੋ: ਵਿਸ਼ੇਸ਼) # ਕਦੀ ਨਹੀਂ “ਪੱਕਾ ਨਹੀਂ!” ਪੌਲੁਸ ਸਰਦਾਰਾਂ ਜਾਂ ਸ਼ਹਿਰ ਦੇ ਆਗੂਆਂ ਨੂੰ ਸੰਬੋਧਿਤ ਕਰਦਾ ਹੈ, ਭਾਵੇਂ ਕਿ ਉਹ ਦਰੋਗੇ ਦੇ ਨਾਲ ਗੱਲ ਕਰ ਰਿਹਾ ਸੀ | (ਦੇਖੋ: ਸਪੱਸ਼ਟ ਅਤੇ ਅਪ੍ਰਤੱਖ) # ਰੋਮੀ ਇਹ ਪੂਰੇ ਸਾਮਰਾਜ ਦੇ ਵਿੱਚ ਉਹਨਾਂ ਲੋਕਾਂ ਦੇ ਨਾਲ ਸੰਬੰਧਿਤ ਹੈ ਜਿਹਨਾਂ ਦੇ ਕੋਲ ਕਾਨੂੰਨੀ ਨਾਗਰਿਕਤਾ ਸੀ | ਉਹਨਾਂ ਦੇ ਅਧਿਕਾਰਾਂ ਦੇ ਵਿੱਚ ਸਤਾਵ ਦੇ ਲਈ ਆਜ਼ਾਦੀ ਦੇ ਨਾਲ ਪਰਤਾਏ ਜਾਣ ਦਾ ਅਧਿਕਾਰ ਸੀ | ਸ਼ਹਿਰ ਦੇ ਆਗੂ ਡਰੇ ਹੋਏ ਸਨ ਕਿ ਕੀ ਹੋਵੇਗਾ ਜੇਕਰ ਸ਼ਾਸ਼ਕ ਨੂੰ ਪਤਾ ਲੱਗਿਆ ਕਿ ਸ਼ਹਿਰ ਦੇ ਆਗੂਆਂ ਨੇ ਪੌਲੁਸ ਅਤੇ ਸੀਲਾਸ ਦੇ ਨਾਲ ਬੁਰਾ ਸਲੂਕ ਕੀਤਾ ਹੈ |” # ਉਹਨਾਂ ਨੂੰ ਆਉਣ ਦਿਓ “ਸ਼ਹਿਰ ਦੇ ਹਾਕਮਾਂ ਨੂੰ ਆਉਣਾ ਚਾਹਿਦਾ ਹੈ |” # ਸਰਦਾਰ ਆਏ ਅਤੇ ਉਹਨਾਂ ਨੂੰ ਬੇਨਤੀ ਕੀਤੀ ਸਰਦਾਰ ਆਏ ਅਤੇ ਪੌਲੁਸ ਅਤੇ ਸੀਲਾਸ ਨੂੰ ਬੇਨਤੀ ਕੀਤੀ | # ਜਦੋਂ ਉਹ ਉਹਨਾਂ ਨੂੰ ਲੈ ਆਏ ਜਦੋਂ ਸਰਦਾਰ ਪੌਲੁਸ ਅਤੇ ਸੀਲਾਸ ਨੂੰ ਲੈ ਆਏ |