pa_tn/ACT/16/37.md

24 lines
2.0 KiB
Markdown
Raw Permalink Normal View History

2017-08-29 21:15:17 +00:00
# ਉਹਨਾਂ ਨੂੰ ਕਿਹਾ
“ਸਿਪਾਹੀਆਂ ਨੂੰ ਕਿਹਾ”
# ਉਹਨਾਂ ਨੇ ਸਾਰਿਆਂ ਦੇ ਸਾਹਮਣੇ
“ਸਰਦਾਰਾਂ ਨੇ ਸਾਰਿਆਂ ਦੇ ਸਾਹਮਣੇ”
# ਸਾਨੂੰ ਮਾਰਿਆ, ਜੋ ਹਨ
ਸ਼ਬਦ “ਅਸੀਂ” ਵਿੱਚ ਪੌਲੁਸ ਅਤੇ ਸੀਲਾਸ ਸ਼ਾਮਲ ਹੈ | (ਦੇਖੋ: ਵਿਸ਼ੇਸ਼)
# ਕਦੀ ਨਹੀਂ
“ਪੱਕਾ ਨਹੀਂ!” ਪੌਲੁਸ ਸਰਦਾਰਾਂ ਜਾਂ ਸ਼ਹਿਰ ਦੇ ਆਗੂਆਂ ਨੂੰ ਸੰਬੋਧਿਤ ਕਰਦਾ ਹੈ, ਭਾਵੇਂ ਕਿ ਉਹ ਦਰੋਗੇ ਦੇ ਨਾਲ ਗੱਲ ਕਰ ਰਿਹਾ ਸੀ | (ਦੇਖੋ: ਸਪੱਸ਼ਟ ਅਤੇ ਅਪ੍ਰਤੱਖ)
# ਰੋਮੀ
ਇਹ ਪੂਰੇ ਸਾਮਰਾਜ ਦੇ ਵਿੱਚ ਉਹਨਾਂ ਲੋਕਾਂ ਦੇ ਨਾਲ ਸੰਬੰਧਿਤ ਹੈ ਜਿਹਨਾਂ ਦੇ ਕੋਲ ਕਾਨੂੰਨੀ ਨਾਗਰਿਕਤਾ ਸੀ | ਉਹਨਾਂ ਦੇ ਅਧਿਕਾਰਾਂ ਦੇ ਵਿੱਚ ਸਤਾਵ ਦੇ ਲਈ ਆਜ਼ਾਦੀ ਦੇ ਨਾਲ ਪਰਤਾਏ ਜਾਣ ਦਾ ਅਧਿਕਾਰ ਸੀ | ਸ਼ਹਿਰ ਦੇ ਆਗੂ ਡਰੇ ਹੋਏ ਸਨ ਕਿ ਕੀ ਹੋਵੇਗਾ ਜੇਕਰ ਸ਼ਾਸ਼ਕ ਨੂੰ ਪਤਾ ਲੱਗਿਆ ਕਿ ਸ਼ਹਿਰ ਦੇ ਆਗੂਆਂ ਨੇ ਪੌਲੁਸ ਅਤੇ ਸੀਲਾਸ ਦੇ ਨਾਲ ਬੁਰਾ ਸਲੂਕ ਕੀਤਾ ਹੈ |”
# ਉਹਨਾਂ ਨੂੰ ਆਉਣ ਦਿਓ
“ਸ਼ਹਿਰ ਦੇ ਹਾਕਮਾਂ ਨੂੰ ਆਉਣਾ ਚਾਹਿਦਾ ਹੈ |”
# ਸਰਦਾਰ ਆਏ ਅਤੇ ਉਹਨਾਂ ਨੂੰ ਬੇਨਤੀ ਕੀਤੀ
ਸਰਦਾਰ ਆਏ ਅਤੇ ਪੌਲੁਸ ਅਤੇ ਸੀਲਾਸ ਨੂੰ ਬੇਨਤੀ ਕੀਤੀ |
# ਜਦੋਂ ਉਹ ਉਹਨਾਂ ਨੂੰ ਲੈ ਆਏ
ਜਦੋਂ ਸਰਦਾਰ ਪੌਲੁਸ ਅਤੇ ਸੀਲਾਸ ਨੂੰ ਲੈ ਆਏ |