pa_tn/ACT/16/32.md

13 lines
1.2 KiB
Markdown

ਪੌਲੁਸ ਅਤੇ ਸੀਲਾਸ ਨੇ ਦਰੋਗੇ ਅਤੇ ਉਸ ਦੇ ਪਰਿਵਾਰ ਦੇ ਨਾਲ ਆਪਣਾ ਵਿਹਾਰ ਜਾਰੀ ਰੱਖਿਆ |
# ਉਸ ਦੇ ਘਰ ਵਿੱਚ
“ਉਸ ਦੇ ਘਰ ਵਿੱਚ |” ਦਰੋਗੇ ਨੇ ਪੌਲੁਸ ਅਤੇ ਸੀਲਾਸ ਨੂੰ ਆਪਣੇ ਘਰ ਲਿਆਂਦਾ |
# ਉਸ ਨੇ ਅਤੇ ਉਸ ਦੇ ਪਰਿਵਾਰ ਨੇ ਬਪਤਿਸਮਾ ਲਿਆ
ਇਸ ਵਾਕ ਨੂੰ ਕਿਰਿਆਸ਼ੀਲ ਢਾਂਚੇ ਦੇ ਵਿੱਚ ਬਦਲਿਆ ਜਾ ਸਕਦਾ ਹੈ: “ਪੌਲੁਸ ਅਤੇ ਸੀਲਾਸ ਨੇ ਦਰੋਗੇ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਨੂੰ ਬਪਤਿਸਮਾ ਦਿੱਤਾ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)
# ਉਹ, ਉਸ ਦਾ
ਪੜਨਾਂਵ ਦਰੋਗੇ ਦੇ ਨਾਲ ਸੰਬੰਧਿਤ ਹਨ |
# ਕਿਉਂਕਿ ਉਹਨਾਂ ਸਾਰਿਆਂ ਨੇ ਵਿਸ਼ਵਾਸ ਕੀਤਾ
“ਕਿਉਂਕਿ ਉਸ ਦੇ ਘਰ ਦੇ ਸਾਰੇ ਮੈਂਬਰਾਂ ਨੇ ਵਿਸ਼ਵਾਸ ਕੀਤਾ |”