pa_tn/ACT/16/32.md

1.2 KiB

ਪੌਲੁਸ ਅਤੇ ਸੀਲਾਸ ਨੇ ਦਰੋਗੇ ਅਤੇ ਉਸ ਦੇ ਪਰਿਵਾਰ ਦੇ ਨਾਲ ਆਪਣਾ ਵਿਹਾਰ ਜਾਰੀ ਰੱਖਿਆ |

ਉਸ ਦੇ ਘਰ ਵਿੱਚ

“ਉਸ ਦੇ ਘਰ ਵਿੱਚ |” ਦਰੋਗੇ ਨੇ ਪੌਲੁਸ ਅਤੇ ਸੀਲਾਸ ਨੂੰ ਆਪਣੇ ਘਰ ਲਿਆਂਦਾ |

ਉਸ ਨੇ ਅਤੇ ਉਸ ਦੇ ਪਰਿਵਾਰ ਨੇ ਬਪਤਿਸਮਾ ਲਿਆ

ਇਸ ਵਾਕ ਨੂੰ ਕਿਰਿਆਸ਼ੀਲ ਢਾਂਚੇ ਦੇ ਵਿੱਚ ਬਦਲਿਆ ਜਾ ਸਕਦਾ ਹੈ: “ਪੌਲੁਸ ਅਤੇ ਸੀਲਾਸ ਨੇ ਦਰੋਗੇ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਨੂੰ ਬਪਤਿਸਮਾ ਦਿੱਤਾ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਉਹ, ਉਸ ਦਾ

ਪੜਨਾਂਵ ਦਰੋਗੇ ਦੇ ਨਾਲ ਸੰਬੰਧਿਤ ਹਨ |

ਕਿਉਂਕਿ ਉਹਨਾਂ ਸਾਰਿਆਂ ਨੇ ਵਿਸ਼ਵਾਸ ਕੀਤਾ

“ਕਿਉਂਕਿ ਉਸ ਦੇ ਘਰ ਦੇ ਸਾਰੇ ਮੈਂਬਰਾਂ ਨੇ ਵਿਸ਼ਵਾਸ ਕੀਤਾ |”