ਪੌਲੁਸ ਅਤੇ ਸੀਲਾਸ ਨੇ ਦਰੋਗੇ ਅਤੇ ਉਸ ਦੇ ਪਰਿਵਾਰ ਦੇ ਨਾਲ ਆਪਣਾ ਵਿਹਾਰ ਜਾਰੀ ਰੱਖਿਆ | # ਉਸ ਦੇ ਘਰ ਵਿੱਚ “ਉਸ ਦੇ ਘਰ ਵਿੱਚ |” ਦਰੋਗੇ ਨੇ ਪੌਲੁਸ ਅਤੇ ਸੀਲਾਸ ਨੂੰ ਆਪਣੇ ਘਰ ਲਿਆਂਦਾ | # ਉਸ ਨੇ ਅਤੇ ਉਸ ਦੇ ਪਰਿਵਾਰ ਨੇ ਬਪਤਿਸਮਾ ਲਿਆ ਇਸ ਵਾਕ ਨੂੰ ਕਿਰਿਆਸ਼ੀਲ ਢਾਂਚੇ ਦੇ ਵਿੱਚ ਬਦਲਿਆ ਜਾ ਸਕਦਾ ਹੈ: “ਪੌਲੁਸ ਅਤੇ ਸੀਲਾਸ ਨੇ ਦਰੋਗੇ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਨੂੰ ਬਪਤਿਸਮਾ ਦਿੱਤਾ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ) # ਉਹ, ਉਸ ਦਾ ਪੜਨਾਂਵ ਦਰੋਗੇ ਦੇ ਨਾਲ ਸੰਬੰਧਿਤ ਹਨ | # ਕਿਉਂਕਿ ਉਹਨਾਂ ਸਾਰਿਆਂ ਨੇ ਵਿਸ਼ਵਾਸ ਕੀਤਾ “ਕਿਉਂਕਿ ਉਸ ਦੇ ਘਰ ਦੇ ਸਾਰੇ ਮੈਂਬਰਾਂ ਨੇ ਵਿਸ਼ਵਾਸ ਕੀਤਾ |”