18 lines
1.8 KiB
Markdown
18 lines
1.8 KiB
Markdown
# ਸਰਦਾਰਾਂ ਨੇ ਉਹਨਾਂ ਦੇ ਕੱਪੜੇ ਪਾੜੇ
|
|
|
|
ਸਰਦਾਰਾਂ ਨੇ ਪੌਲੁਸ ਅਤੇ ਸੀਲਾਸ ਦੇ ਕੱਪੜੇ ਪਾੜੇ |
|
|
# ਉਹਨਾਂ ਨੂੰ ਬੈਂਤਾਂ ਦੇ ਨਾਲ ਮਾਰੇ ਜਾਣ ਦਾ ਹੁਕਮ ਦਿੱਤਾ
|
|
|
|
“ਸਿਪਾਹੀਆਂ ਨੂੰ ਪੌਲੁਸ ਅਤੇ ਸੀਲਾਸ ਨੂੰ ਬੈਂਤਾਂ ਦੇ ਨਾਲ ਮਾਰਨ ਦਾ ਹੁਕਮ ਦਿੱਤਾ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)
|
|
# ਉਹਨਾਂ ਨੇ ਉਹਨਾਂ ਨੂੰ ਸੁੱਟਿਆ
|
|
|
|
“ਸਰਦਾਰਾਂ ਨੇ ਪੌਲੁਸ ਅਤੇ ਸੀਲਾਸ ਨੂੰ ਸੁੱਟਿਆ” ਜਾਂ “ਸਰਦਾਰਾਂ ਨੇ ਪੌਲੁਸ ਅਤੇ ਸੀਲਾਸ ਨੂੰ ਸੁੱਟਣ ਦੇ ਲਈ ਸਿਪਾਹੀਆਂ ਨੂੰ ਹੁਕਮ ਦਿੱਤਾ” |
|
|
# ਅਤੇ ਦਰੋਗੇ ਨੂੰ ਉਹਨਾਂ ਦਾ ਧਿਆਨ ਰੱਖਣ ਦੇ ਲਈ ਹੁਕਮ ਦਿੱਤਾ
|
|
|
|
“ਦਰੋਗੇ ਨੂੰ ਕਿਹਾ ਕਿ ਧਿਆਨ ਰੱਖੇ ਕਿ ਉਹ ਬਾਹਰ ਨਾ ਨਿੱਕਲ ਜਾਣ” | ਦਰੋਗਾ ਕੈਦ ਵਿੱਚ ਪਾਏ ਲੋਕਾਂ ਦੇ ਲਈ ਜਿੰਮੇਵਾਰ ਵਿਅਕਤੀ ਹੁੰਦਾ ਹੈ |
|
|
# ਬੰਨਿਆ
|
|
|
|
ਚੰਗੀ ਤਰ੍ਹਾਂ ਦੇ ਨਾਲ ਬੰਦ ਕੀਤਾ |
|
|
# ਕਾਠ
|
|
|
|
ਲੱਕੜੀ ਦਾ ਟੋਟਾ ਜਿਸ ਵਿੱਚ ਸੁਰਾਖ ਹੁੰਦੇ ਹਨ ਅਤੇ ਜਿਸ ਦਾ ਇਸਤੇਮਾਲ ਕਿਸੇ ਦੇ ਪੈਰਾਂ ਵਿੱਚ ਪਾਉਣ ਦੇ ਲਈ ਕੀਤਾ ਜਾਂਦਾ ਹੈ ਤਾਂ ਕਿ ਉਹ ਤੁਰ ਨਾ ਸਕੇ (ਦੇਖੋ: UDB) |