pa_tn/ACT/16/22.md

1.8 KiB

ਸਰਦਾਰਾਂ ਨੇ ਉਹਨਾਂ ਦੇ ਕੱਪੜੇ ਪਾੜੇ

ਸਰਦਾਰਾਂ ਨੇ ਪੌਲੁਸ ਅਤੇ ਸੀਲਾਸ ਦੇ ਕੱਪੜੇ ਪਾੜੇ |

ਉਹਨਾਂ ਨੂੰ ਬੈਂਤਾਂ ਦੇ ਨਾਲ ਮਾਰੇ ਜਾਣ ਦਾ ਹੁਕਮ ਦਿੱਤਾ

“ਸਿਪਾਹੀਆਂ ਨੂੰ ਪੌਲੁਸ ਅਤੇ ਸੀਲਾਸ ਨੂੰ ਬੈਂਤਾਂ ਦੇ ਨਾਲ ਮਾਰਨ ਦਾ ਹੁਕਮ ਦਿੱਤਾ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਉਹਨਾਂ ਨੇ ਉਹਨਾਂ ਨੂੰ ਸੁੱਟਿਆ

“ਸਰਦਾਰਾਂ ਨੇ ਪੌਲੁਸ ਅਤੇ ਸੀਲਾਸ ਨੂੰ ਸੁੱਟਿਆ” ਜਾਂ “ਸਰਦਾਰਾਂ ਨੇ ਪੌਲੁਸ ਅਤੇ ਸੀਲਾਸ ਨੂੰ ਸੁੱਟਣ ਦੇ ਲਈ ਸਿਪਾਹੀਆਂ ਨੂੰ ਹੁਕਮ ਦਿੱਤਾ” |

ਅਤੇ ਦਰੋਗੇ ਨੂੰ ਉਹਨਾਂ ਦਾ ਧਿਆਨ ਰੱਖਣ ਦੇ ਲਈ ਹੁਕਮ ਦਿੱਤਾ

“ਦਰੋਗੇ ਨੂੰ ਕਿਹਾ ਕਿ ਧਿਆਨ ਰੱਖੇ ਕਿ ਉਹ ਬਾਹਰ ਨਾ ਨਿੱਕਲ ਜਾਣ” | ਦਰੋਗਾ ਕੈਦ ਵਿੱਚ ਪਾਏ ਲੋਕਾਂ ਦੇ ਲਈ ਜਿੰਮੇਵਾਰ ਵਿਅਕਤੀ ਹੁੰਦਾ ਹੈ |

ਬੰਨਿਆ

ਚੰਗੀ ਤਰ੍ਹਾਂ ਦੇ ਨਾਲ ਬੰਦ ਕੀਤਾ |

ਕਾਠ

ਲੱਕੜੀ ਦਾ ਟੋਟਾ ਜਿਸ ਵਿੱਚ ਸੁਰਾਖ ਹੁੰਦੇ ਹਨ ਅਤੇ ਜਿਸ ਦਾ ਇਸਤੇਮਾਲ ਕਿਸੇ ਦੇ ਪੈਰਾਂ ਵਿੱਚ ਪਾਉਣ ਦੇ ਲਈ ਕੀਤਾ ਜਾਂਦਾ ਹੈ ਤਾਂ ਕਿ ਉਹ ਤੁਰ ਨਾ ਸਕੇ (ਦੇਖੋ: UDB)