# ਸਰਦਾਰਾਂ ਨੇ ਉਹਨਾਂ ਦੇ ਕੱਪੜੇ ਪਾੜੇ ਸਰਦਾਰਾਂ ਨੇ ਪੌਲੁਸ ਅਤੇ ਸੀਲਾਸ ਦੇ ਕੱਪੜੇ ਪਾੜੇ | # ਉਹਨਾਂ ਨੂੰ ਬੈਂਤਾਂ ਦੇ ਨਾਲ ਮਾਰੇ ਜਾਣ ਦਾ ਹੁਕਮ ਦਿੱਤਾ “ਸਿਪਾਹੀਆਂ ਨੂੰ ਪੌਲੁਸ ਅਤੇ ਸੀਲਾਸ ਨੂੰ ਬੈਂਤਾਂ ਦੇ ਨਾਲ ਮਾਰਨ ਦਾ ਹੁਕਮ ਦਿੱਤਾ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ) # ਉਹਨਾਂ ਨੇ ਉਹਨਾਂ ਨੂੰ ਸੁੱਟਿਆ “ਸਰਦਾਰਾਂ ਨੇ ਪੌਲੁਸ ਅਤੇ ਸੀਲਾਸ ਨੂੰ ਸੁੱਟਿਆ” ਜਾਂ “ਸਰਦਾਰਾਂ ਨੇ ਪੌਲੁਸ ਅਤੇ ਸੀਲਾਸ ਨੂੰ ਸੁੱਟਣ ਦੇ ਲਈ ਸਿਪਾਹੀਆਂ ਨੂੰ ਹੁਕਮ ਦਿੱਤਾ” | # ਅਤੇ ਦਰੋਗੇ ਨੂੰ ਉਹਨਾਂ ਦਾ ਧਿਆਨ ਰੱਖਣ ਦੇ ਲਈ ਹੁਕਮ ਦਿੱਤਾ “ਦਰੋਗੇ ਨੂੰ ਕਿਹਾ ਕਿ ਧਿਆਨ ਰੱਖੇ ਕਿ ਉਹ ਬਾਹਰ ਨਾ ਨਿੱਕਲ ਜਾਣ” | ਦਰੋਗਾ ਕੈਦ ਵਿੱਚ ਪਾਏ ਲੋਕਾਂ ਦੇ ਲਈ ਜਿੰਮੇਵਾਰ ਵਿਅਕਤੀ ਹੁੰਦਾ ਹੈ | # ਬੰਨਿਆ ਚੰਗੀ ਤਰ੍ਹਾਂ ਦੇ ਨਾਲ ਬੰਦ ਕੀਤਾ | # ਕਾਠ ਲੱਕੜੀ ਦਾ ਟੋਟਾ ਜਿਸ ਵਿੱਚ ਸੁਰਾਖ ਹੁੰਦੇ ਹਨ ਅਤੇ ਜਿਸ ਦਾ ਇਸਤੇਮਾਲ ਕਿਸੇ ਦੇ ਪੈਰਾਂ ਵਿੱਚ ਪਾਉਣ ਦੇ ਲਈ ਕੀਤਾ ਜਾਂਦਾ ਹੈ ਤਾਂ ਕਿ ਉਹ ਤੁਰ ਨਾ ਸਕੇ (ਦੇਖੋ: UDB)