pa_tn/ACT/15/39.md

18 lines
1.0 KiB
Markdown

# ਬਹੁਤ ਜਿਆਦਾ ਵਿਵਾਦ
ਪੌਲੁਸ ਅਤੇ ਬਰਨਬਾਸ ਸਮਝ ਨਹੀਂ ਸਕੇ ਜਾਂ ਸਹਿਮਤ ਨਹੀਂ ਹੋ ਸਕੇ |
# ਉਹ ਅਲੱਗ ਹੋ ਗਏ
“ਪੌਲੁਸ ਅਤੇ ਬਰਨਬਾਸ ਅਲੱਗ ਹੋ ਗਏ”
# ਅਤੇ ਜਹਾਜ਼ ਉੱਤੇ ਚੜਿਆ
“ਅਤੇ ਉਹ ਜਹਾਜ਼ ਉੱਤੇ ਚੜੇ” (ਦੇਖੋ: ਅੰਡਾਕਾਰ)
# ਭਰਾਵਾਂ ਦੇ ਦੁਆਰਾ
“ਅੰਤਾਕਿਯਾ ਦੇ ਵਿੱਚ ਭਰਾਵਾਂ ਦੇ ਦੁਆਰਾ”
# ਸੁਰਿਯਾ ਅਤੇ ਕਿਲਿਕਿਯਾ ਦੇ ਵਿੱਚ ਦੀ ਲੰਘੇ
ਇਹ ਆਸਿਯਾ ਮਾਈਨਰ ਦੇ ਵਿੱਚ ਇਲਾਕੇ ਹਨ, ਕੁਪਰੁਸ ਟਾਪੂ ਦੇ ਉਤਰ ਵਿੱਚ |
# ਕਲੀਸਿਯਾਵਾਂ ਨੂੰ ਤਕੜੇ ਕੀਤਾ
“ਕਲੀਸਿਯਾਵਾਂ ਨੂੰ ਆਤਮਿਕ ਤੌਰ ਤੇ ਤਕੜੇ ਕੀਤਾ”