# ਬਹੁਤ ਜਿਆਦਾ ਵਿਵਾਦ ਪੌਲੁਸ ਅਤੇ ਬਰਨਬਾਸ ਸਮਝ ਨਹੀਂ ਸਕੇ ਜਾਂ ਸਹਿਮਤ ਨਹੀਂ ਹੋ ਸਕੇ | # ਉਹ ਅਲੱਗ ਹੋ ਗਏ “ਪੌਲੁਸ ਅਤੇ ਬਰਨਬਾਸ ਅਲੱਗ ਹੋ ਗਏ” # ਅਤੇ ਜਹਾਜ਼ ਉੱਤੇ ਚੜਿਆ “ਅਤੇ ਉਹ ਜਹਾਜ਼ ਉੱਤੇ ਚੜੇ” (ਦੇਖੋ: ਅੰਡਾਕਾਰ) # ਭਰਾਵਾਂ ਦੇ ਦੁਆਰਾ “ਅੰਤਾਕਿਯਾ ਦੇ ਵਿੱਚ ਭਰਾਵਾਂ ਦੇ ਦੁਆਰਾ” # ਸੁਰਿਯਾ ਅਤੇ ਕਿਲਿਕਿਯਾ ਦੇ ਵਿੱਚ ਦੀ ਲੰਘੇ ਇਹ ਆਸਿਯਾ ਮਾਈਨਰ ਦੇ ਵਿੱਚ ਇਲਾਕੇ ਹਨ, ਕੁਪਰੁਸ ਟਾਪੂ ਦੇ ਉਤਰ ਵਿੱਚ | # ਕਲੀਸਿਯਾਵਾਂ ਨੂੰ ਤਕੜੇ ਕੀਤਾ “ਕਲੀਸਿਯਾਵਾਂ ਨੂੰ ਆਤਮਿਕ ਤੌਰ ਤੇ ਤਕੜੇ ਕੀਤਾ”