1.0 KiB
1.0 KiB
ਬਹੁਤ ਜਿਆਦਾ ਵਿਵਾਦ
ਪੌਲੁਸ ਅਤੇ ਬਰਨਬਾਸ ਸਮਝ ਨਹੀਂ ਸਕੇ ਜਾਂ ਸਹਿਮਤ ਨਹੀਂ ਹੋ ਸਕੇ |
ਉਹ ਅਲੱਗ ਹੋ ਗਏ
“ਪੌਲੁਸ ਅਤੇ ਬਰਨਬਾਸ ਅਲੱਗ ਹੋ ਗਏ”
ਅਤੇ ਜਹਾਜ਼ ਉੱਤੇ ਚੜਿਆ
“ਅਤੇ ਉਹ ਜਹਾਜ਼ ਉੱਤੇ ਚੜੇ” (ਦੇਖੋ: ਅੰਡਾਕਾਰ)
ਭਰਾਵਾਂ ਦੇ ਦੁਆਰਾ
“ਅੰਤਾਕਿਯਾ ਦੇ ਵਿੱਚ ਭਰਾਵਾਂ ਦੇ ਦੁਆਰਾ”
ਸੁਰਿਯਾ ਅਤੇ ਕਿਲਿਕਿਯਾ ਦੇ ਵਿੱਚ ਦੀ ਲੰਘੇ
ਇਹ ਆਸਿਯਾ ਮਾਈਨਰ ਦੇ ਵਿੱਚ ਇਲਾਕੇ ਹਨ, ਕੁਪਰੁਸ ਟਾਪੂ ਦੇ ਉਤਰ ਵਿੱਚ |
ਕਲੀਸਿਯਾਵਾਂ ਨੂੰ ਤਕੜੇ ਕੀਤਾ
“ਕਲੀਸਿਯਾਵਾਂ ਨੂੰ ਆਤਮਿਕ ਤੌਰ ਤੇ ਤਕੜੇ ਕੀਤਾ”